ਵਾਹਿਗੁਰੂ॥ ਮੈਲਸੀਹਾਂ ਵਿਚਿ ਆਖੀਐ; ਭਾਗੀਰਥੁ ਕਾਲੀ ਗੁਣ ਗਾਵੈ॥ ਮਲਸੀਹਾਂ ਦਾ ਚੌਧਰੀ ਗੁਰਮੁਖਿ ਬ੍ਰਹਮ ਭਾਈ ਭਾਗੀਰਥ ਜੀ ਖ਼ਾਲਸਾ ਜੀ, ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸੱਚੀ ਨਿਆਰੀ ਅਪਾਰੀ ਅੰਮ੍ਰਿਤ ਸਤਸੰਗਤ ਪ੍ਰਾਪਤ ਹੋਣ ਤੋਂ ਪਹਿਲਾਂ ਦੇਵੀ ਦੀ ਉਪਾਸ਼ਨਾ ਕਰਦੇ ਸਨ ਜੀ। ਰੋਮ ਰੋਮ ਕੋਟਿ ਬ੍ਰਹਮਾਂਡ ਕੋ ਨਿਵਾਸ ਜਾਸੁ; ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ॥) ਪ੍ਰਣਵੋਂ ਸ੍ਰੀ ਪਰਮਾਨੰਦ ਸ੍ਵਾਮੀ॥ ਆਦਿ ਪੁਰਖ ਸਭਿ ਅੰਤਰਿਜਾਮੀ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੁਨੀਆਂ ਨੂੰ ਤਾਰਦੇ, ਮਲਸੀਹਾਂ ਪਿੰਡ ਸੱਚੇ ਪਰਉਪਕਾਰੀ ਚਰਨਕਮਲ ਪਾਏ ਜੀ। ਗੁਰਪ੍ਰਸਾਦਿ ਗੁਰਮੁਖਿ ਬ੍ਰਹਮ ਭਾਈ ਭਾਗੀਰਥ ਜੀ ਖ਼ਾਲਸਾ ਜੀ ਨੇ ਪਰਮਪੂਜੀਨਕ ਪਰਉਪਕਾਰੀ ਪਾਰਬ੍ਰਹਮ ਭਗਵੰਤ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਅਨੂਪ ਮਹਿਮਾ ਸੁੰਦਰ ਮਹਿਮਾ, ਸੱਚੀ ਮਹਿਮਾ ਸੁਣ ਕੇ, ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਮਿੱਠੇ ਸੱਚੇ ਪਿਆਰੇ ਸੱਚੇ ਚਰਨਕਮਲਾਂ ’ਚ ਆਏ।
Vaaheguroo. mailseehaan veche aakheeai; bhaageerathu kaalee gunn gaavai॥ before obtaining the true unique, infinite Amret Satsangat of true Vaaheguroo gur naanakdayv; govend roop॥8॥1॥ Jee, the headman of the village Malseehaa, Gurmukh Brahm Bhaaee Bhaageerath Khaalsaa Jee, used to worship the goddess Kaalee. rom rom kotte brahmaand ko nevaas jaasu; maanas aoutaar dhaare darasu dekhaa-ay hai॥) prannvon sree parmaanand svaamee॥ aade purakh sabhe Antarejaamee॥ Vaaheguroo gur naanakdayv; govend roop॥8॥1॥ Jee, whilst liberating the world, placed their true benevolent lotus feet in the village Malseehaa. Gurprasaade, upon hearing the wonderful praise, the beautiful praise, the true praise of utmost praiseworthy, benevolent, God, Lord Vaaheguroo gur naanakdayv; govend roop॥8॥1॥ Jee, Gurmukh Brahm Bhaaee Bhaageerath Jee Khaalsaa Jee came into the truly sweet, truly beloved true lotus feet of true Vaaheguroo gur naanakdayv; govend roop॥8॥1॥ Jee.
ਰਾਤ ਗੁਰਮੁਖਿ ਭਾਗੀਰਥ ਜੀ ਖ਼ਾਲਸਾ ਜੀ, ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਕੋਲ ਠਹਿਰੇ, ਜਦੋਂ ਸੱਚੇ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ, ਕ੍ਰਿਆ ਸੋਧ ਕੇ ਅੰਮ੍ਰਿਤ ਨਿਤਨੇਮ, ਅੰਮ੍ਰਿਤ ਅਬਿਨਾਸੀ ਵਾਹਿਗੁਰੂ ਗੁਰਮੰਤ੍ਰ ਮੂਲਮੰਤ੍ਰ ਜੀ ਦਾ ਸਿਮਰਨ ਕਰਨ ਲੱਗੇ, ਉਦੋਂ ਨਾਲ ਉੱਠ ਕੇ ਭਾਈ ਸਾਹਿਬ ਜੀ ਭੀ ਇਸ਼ਨਾਨ ਆਦਿ ਕਰਕੇ, ਸੱਚੇ ਸੁੰਦਰ ਸੱਚੇ ਮਨਮੋਹਨ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਮਿੱਠੇ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਅਜਪਾ ਜਾਪ ਅਨਹਦ ਨਾਦ ਬਖ਼ਸ਼ਣ ਵਾਲੇ, ਵਿਕਾਰ ਔਗੁਣ ਮੇਟਣ ਵਾਲੇ ਚਰਨਕਮਲਾਂ ’ਚ ਬੈਠ ਗਏ, ਸੁੰਦਰ ਗੁਰਮੁਖਿ ਪ੍ਰਕਾਸ ਸਹਿਤ ਮੁਖਾਰਬਿੰਦ ਨੂੰ ਦੇਖ ਕੇ, ਇਕਾਗਰ ਮਹਾਂ ਵਿਸਮਾਦ ਨਿਹਾਲ ਨਿਹਾਲ ਨਿਹਾਲ ਹੋ ਗਏ ਜੀ। ਯਥਾ:- ਸਤਿਗੁਰ ਦਰਸਨਿ; ਅਗਨਿ ਨਿਵਾਰੀ॥ ਸਤਿਗੁਰ ਭੇਟਤ; ਹਉਮੈ ਮਾਰੀ॥) ਹਰਿ ਕਾ ਗ੍ਰਿਹੁ. ਹਰਿ ਆਪਿ ਸਵਾਰਿਓ; ਹਰਿ ਰੰਗ ਰੰਗ ਮਹਲ ਬੇਅੰਤ; ਲਾਲ ਲਾਲ ਹਰਿ ਲਾਲ॥ ਹਰਿ ਆਪਨੀ ਕ੍ਰਿਪਾ ਕਰੀ, ਆਪਿ ਗ੍ਰਿਹਿ ਆਇਓ; ਹਮ. ਹਰਿ ਕੀ ਗੁਰ ਕੀਈ ਹੈ ਬਸੀਠੀ; ਹਮ. ਹਰਿ ਦੇਖੇ, ਭਈ ਨਿਹਾਲ. ਨਿਹਾਲ ਨਿਹਾਲ ਨਿਹਾਲ॥੧॥
Gurmukh Bhaageerath Jee Khaalsaa Jee stayed with preetam praym bhagate kay daatay॥ Vaaheguroo gur naanakdayv; govend roop॥8॥1॥ Jee at night. When true Vaaheguroo true Satguroo Saaheb Jee got up at Amret vaylaa, and after getting ready, started doing Amret nitnaym and semran of Amret immortal Vaaheguroo Gurmantr Moolmantr Jee, then Bhaaee Saaheb Jee got up with them and after bathing and getting ready, sat in truly beautiful, truly enrapturing true Satguroo Saaheb Jee’s true, sweet lotus feet which bless one with Amret from the heart to the mouth, bless one with Ajapaa jaap and Anhad naad, and destroy vices and demerits. Looking at their beautiful Gurmukh illuminated face, they became focused and entered an utmost blissful, a supreme wondrous, utmost blissful state of nirvana and became extremely pleased. Yathaa:- sategur darsane; Agane nevaaree॥ sategur bhayttat; houmai maaree॥) hare kaa grehu. hare aape savaareo; hare rang rang mahal bayAnt; laal laal hare laal॥ hare aapnee krepaa karee, aape grehe aaeo; ham. hare kee gur kee-ee hai baseetthee; ham. hare daykhay, bhaee nehaal. nehaal nehaal nehaal॥1॥
ਗੁਰਮੁਖਿ ਬ੍ਰਹਮ ਭਾਈ ਸਾਹਿਬ ਜੀ ਨੂੰ ਇੱਕ ਇਸਤ੍ਰੀ ਝਾੜੂ ਮਾਰਦੀ ਦਿਸੀ। ਗੁਰਮੁਖਿ ਜੀ ਦੇ ਪੁੱਛਣ ਤੋਂ ਦੇਵੀ ਜੀ ਕਿਹਾ “ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਪ੍ਰਤੱਖ ਸੱਚੇ ਨਿਰਗੁਨ ਬ੍ਰਹਮ ਵਾਹਿਗੁਰੂ ਨਾਰਾਇਣ ਗੋਬਿੰਦ ਹਰਿ ਸੱਚੇ ਪ੍ਰਭ ਸੁਆਮੀ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਬਿਅੰਤ ਬ੍ਰਹਮੰਡਾਂ ਦੇ ਮਾਲਕ ਪਾਲਕ ਸਾਜਕ ਹਨ ਜੀ। ਦਾਸਨਦਾਸੀ ਸੱਚੇ ਪਰਮਪੂਜਨੀਕ ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ ਪੂਰਨ ਕਿਰਪਾਲ ਪੂਰਨ ਮਿਹਰਵਾਨ ਅਕਾਲਪੁਰਖੁ ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਦਰ ’ਤੇ ਝਾੜੂ ਦੇਣ ਵਾਲੀ ਨਿਮਾਣੀ ਨਿਤਾਣੀ ਦਾਸਨਦਾਸੀ ਗੋਲੀ ਹੈ।” ਯਥਾ:- ਸਾਨੀ॥ ਸੁਰ ਸਕਲ ਇੰਦ੍ਰ ਉਪਿੰਦ ਕੋਟਿਕ; ਹਰਿ ਦ੍ਵਾਰ ਸੇਵ ਕਮਾਵਹੀਂ॥ ਕੋਟਿ ਲਛਮੀ ਪੌਰ ਝਾਰਤਿ; ਦਾਸ ਦਾਸਿ ਕਹਾਵਹੀਂ॥ ਕੋਟਿ ਦੇਵੀ ਚੇਰਿ ਜਾਂ ਕੀ; ਸੁਰ ਕੋਟਿ ਕੋਟਿ ਗੁਲਾਮ ਹੇ॥ ਸਿਰ ਘਸਤਿ ਹਰਿ ਦਰ ਠਾਢਿ ਨਿਸਦਿਨ; ਸਭਿ ਦੇਤਿ ਹਰਿਹ ਸਲਾਮ ਹੇ॥੨॥੧੨॥੪੮੮॥੨੮੦੭॥
Gurmukh Brahm Bhaaee Saaheb Jee saw a woman brooming. Upon Gurmukh Jee asking, the goddess said, “Vaaheguroo gur naanakdayv; govend roop॥8॥1॥ Jee are the manifest, true, formless Brahm, Vaaheguroo, the one who resides in all beings, the cherisher of the world, the illuminator, true God, Master, true husband, truly powerful, true God, truly limitless, truly merciful to the meek, truly compassionate master, caretaker and creator of countless universes. This daasandaas is an honourless, powerless slave of slaves, servant at the true door of true, utmost praiseworthy, true giver of the true name and Gurbaannee Jee, completely compassionate, completely merciful, Akaalpurakhu, sajannu sachaa paatesaahu; sere saahaan dai saahu॥ Vaaheguroo gur naanakdayv; govend roop॥8॥1॥ Jee.” Yathaa:- saanee॥ sur sakal eindr oupend kottek; hare dvaar sayv kamaavaheen॥ kotte lachhmee paur jhaarat; daas daase kahaavaheen॥ kotte dayvee chayre jaan kee; sur kotte kotte gulaam hay॥ ser ghasate hare dar tthaaddhe nesden; sabhe dayte hareh salaam hay॥2॥12॥488॥2807॥
ਇਹ ਕੌਤਕ ਦੇਖ ਕੇ ਗੁਰਮੁਖਿ ਬ੍ਰਹਮ ਭਾਈ ਭਾਗੀਰਥ ਜੀ ਖ਼ਾਲਸਾ ਦੀ ਸ਼ਰਧਾ ਵਿਸ਼ਵਾਸ਼ ਪ੍ਰੇਮ ਪ੍ਰਤੀਤ ਹੋਰ ਵੱਧ ਗਈ, ਸੱਚੇ ਪ੍ਰੀਤਮ ਪਾਰਬ੍ਰਹਮ ਪੂਰਨ ਬ੍ਰਹਮ; ਸਤਿਗੁਰ ਨਾਨਕਦੇਵ॥੫॥ ਸਾਹਿਬ ਜੀ ਦੇ ਪਰਮਪਵਿੱਤ੍ਰ ਚਰਨਾਮ੍ਰਿਤ ਛਕਿਆ, ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਵਾਹਿਗੁਰੂ ਜੀ ਦੀ ਪ੍ਰੇਮਾ-ਭਗਤੀ ਸ੍ਰੀ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਸ੍ਰੀ ਮੂਲਮੰਤ੍ਰ ਸਾਹਿਬ ਜੀ, ਸੱਚਾ ਬ੍ਰਹਮਗਿਆਨ, ਗੁਰਮੁਖਿ ਗੁਰਮਤਿ ਦ੍ਰਿੜ ਕਰਾ ਕੇ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ ’ਚ ਅੰਮ੍ਰਿਤ ਗੁਰਬਾਣੀ ਜੀ ਬਖ਼ਸ਼ ਕੇ, ਮਹਾਂ ਵਿਸਮਾਦ ਸਰਬ ਵਿਆਪੀ ਨਿਹਾਲ ਨਿਹਾਲ ਨਿਹਾਲ ਕਰ ਦਿਤੇ ਜੀ ਰਾਮਜੀ।
Seeing this miracle, Gurmukh Brahm Bhaaee Bhaageerath Jee Khaalsaa Jee’s faith, trust, love, and belief increased even more, and they drank the utmost pure charnaamret of true, beloved paarbrahm pooran brahm; sategur naanakdayv॥5॥ true Vaaheguroo gur naanakdayv; govend roop॥8॥1॥ Jee instilled Vaaheguroo Jee’s loving devotion, Sree Vaaheguroo Gurmantr Saaheb Jee, Sree Moolmantr Saaheb Jee, true Brahmgeaan, and Gurmukh Gurmat within him. They blessed him with Amret from the heart to the mouth and Amret Gurbaannee Jee in their heart and mind, and made them with an all-pervading, supreme, wondrous, utmost blissful state of nirvana, Jee Raam Jee.