ਵਾਹਿਗੁਰੂ॥ ਪਰਮਪੂਜਨੀਕ ਬ੍ਰਹਮਗਿਆਨੀ ਗੁਰਮੁਖਿ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ:-ਗੁਰਮੁਖਿ ਬ੍ਰਹਮ ਪਿਤਾ ਸੁੱਘਾਰੰਧਾਵਾ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਮਾਤਾ ਗੌਰਾਂ ਖ਼ਾਲਸਾ ਜੀ, ਪਰਮਪੂਜਨੀਕ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਵੱਡਭਾਗੇ ਪਿੰਡ ਵਾਹਿਗੁਰੂ ਕੱਥੂਨੰਗਲ ਵਿਖੇ, ੭ ਕੱਤਕ ਸੰਮਤ ੧੫੬੩ ਬਿਕ੍ਰਮੀ ਨੂੰ ਪ੍ਰਗਟੇ। ਪਹਿਲਾ ਆਪ ਜੀ ਦਾ ਸ਼ੁਭ ਵੱਡਭਾਗਾ ਨਾਮ ਗੁਰਮੁਖਿ ਸਾਊ ਬੂੜਾ ਜੀ ਸੀ। ਪ੍ਰੀਤਮ ਨਾਰਾਇਣ ਸੱਚੇ ਦੀਨ ਦਇਆਲ ਸੱਚੇ ਸਦਾ ਕ੍ਰਿਪਾਲ, ਸੱਚੇ ਰਾਮ, ਸੱਚੇ ਭਗਵਾਨ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਸੱਚੇ ਪੁਰਖੁ ਬਿਧਾਤੇ, ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥) ਰੋਮ ਰੋਮ ਕੋਟਿ ਬ੍ਰਹਮਾਂਡ ਕੋ ਨਿਵਾਸ ਜਾਸੁ; ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ॥ ਪਾਰਬ੍ਰਹਮ ਭਗਵਾਨ ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ॥ ਅਨੁਸਾਰ ਅੰਮ੍ਰਿਤ ਗੁਰਬਾਣੀ ਕਥਾ ਕੀਰਤਨ ਦੇ ਸੱਚੇ ਦਾਤੇ, ਸਿੱਖ ਧਰਮ ਦੇ ਬਾਨੀ, ਅਨਤ ਕਲਾ ਹੋਇ ਠਾਕੁਰੁ ਚੜਿਆ॥ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਸੰਮਤ ੧੫੭੫ ਬਿ: ਨੂੰ ਜੀਆਂ ਨੂੰ ਤਾਰਦੇ ਹੋਏ ਇਸ ਨੱਗਰ ਦੀ ਜੂਹ ’ਚ ਆਏ ਗੁਰਮੁਖਿ ਬ੍ਰਹਮਗਿਆਨੀ ਬਾਬਾ ਜੀ ਬਾਲਕ ਅਵਸਥਾ ’ਚ ਬੱਕਰੀਆਂ ਚਾਰ ਰਹੇ ਸਨ। ਵਾਹਿਗੁਰੂ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਸੁੰਦਰ ਮਹਾਂ ਵਿਸਮਾਦ ਸੱਚੇ ਬ੍ਰਹਮ ਸੱਚੇ, ਸੱਚੇ ਦਰਸ਼ਨ ਕਰਕੇ, ਗੁਰਮੁਖਿ ਬਾਬਾ ਜੀ ਦੇ ਲੂੰ ਲੂੰ ਮਹਾਂ ਵਿਸਮਾਦ ਇਕਾਗ੍ਰ ਹੋ ਗਏ।
Vaaheguroo. Utmost praiseworthy Brahmgeaanee Gurmukh Baabaa Buddhaa Saaheb Khaalsaa Jee:- Gurmukh Baabaa Buddhaa Saaheb Jee came to this world on 7 Katak in the year 1563 Bikrami in the blessed village Vaaheguroo Kathoo Nangal, in the utmost praiseworthy district Sree Amritsar Saaheb Jee, to Gurmukh Brahm Pitaa Sughaa Randhaavaa Khaalsaa Jee and Gurmukh Brahm Maataa Gauraa Khaalsaa Jee. Initially, their blessed fortunate name was Gurmukh Saaoo Boorraa Jee. Beloved, God, truly merciful to the meek, truly always compassionate, true God, true Lord, the true giver of the true name, the true architect of destiny, kotte brahmand ko tthakuru suaamee; sarab jeeaa kaa daaataa ray॥) rom rom kotte brahmaand ko nevaas jaasu; maanas Aoutaar dhaare darasu dekhaa-ay hai॥ the true Lord, God, according to vaahu vaahu baannee nerankaar hai; tesu jayvaddu Avaru na koe॥, the giver of Amret Gurbaannee, kathaa and keertan, the founder of the Sikh religion, Anat kalaa hoe tthakuru charreaa॥ true Vaaheguroo gur naanakdayv; govend roop॥8॥1॥ Jee, in the year 1575, came to the border of this village whilst liberating souls. Gurmukh Brahmgeaanee Baabaa Buddhaa Saaheb Khaalsaa Jee, as a child, were grazing goats here. Upon receiving the true, beautiful, utmost blissful, true God true, true darshan of Vaaheguroo true Satguroo Saaheb Jee, each and every hair on Baabaa Jee’s body became utmost blissful and enraptured.
ਗਉੜੀ ਗੁਆਰੇਰੀ ਮਹਲਾ ੫॥ ਸਤਿਗੁਰ ਦਰਸਨਿ; ਅਗਨਿ ਨਿਵਾਰੀ॥ ਸਤਿਗੁਰ ਭੇਟਤ; ਹਉਮੈ ਮਾਰੀ॥ ਸਤਿਗੁਰ ਸੰਗਿ; ਨਾਹੀ ਮਨੁ ਡੋਲੈ॥ ਅੰਮ੍ਰਿਤ ਬਾਣੀ; ਗੁਰਮੁਖਿ ਬੋਲੈ॥੧॥ ਸਭੁ ਜਗੁ ਸਾਚਾ; ਜਾ ਸਚ ਮਹਿ ਰਾਤੇ॥ ਸੀਤਲ ਸਾਤਿ; ਗੁਰ ਤੇ ਪ੍ਰਭ ਜਾਤੇ॥੧॥ਰਹਾਉ॥ ਸੰਤ ਪ੍ਰਸਾਦਿ; ਜਪੈ ਹਰਿ ਨਾਉ॥ ਸੰਤ ਪ੍ਰਸਾਦਿ; ਹਰਿ ਕੀਰਤਨੁ ਗਾਉ॥ ਸੰਤ ਪ੍ਰਸਾਦਿ; ਸਗਲ ਦੁਖ ਮਿਟੇ॥ ਸੰਤ ਪ੍ਰਸਾਦਿ; ਬੰਧਨ ਤੇ ਛੁਟੇ॥੨॥ ਸੰਤ ਕ੍ਰਿਪਾ ਤੇ; ਮਿਟੇ ਮੋਹ ਭਰਮ॥ ਸਾਧ ਰੇਣ ਮਜਨ ਸਭਿ ਧਰਮ॥ ਸਾਧ ਕ੍ਰਿਪਾਲ ਦਇਆਲ ਗੋਵਿੰਦੁ॥ ਸਾਧਾ ਮਹਿ; ਇਹ ਹਮਰੀ ਜਿੰਦੁ॥੩॥ ਕਿਰਪਾਨਿਧਿ ਕਿਰਪਾਲ; ਧਿਆਵਉ॥ ਸਾਧਸੰਗਿ; ਤਾ ਬੈਠਣੁ ਪਾਵਉ॥ ਮੋਹਿ ਨਿਰਗੁਣ ਕਉ; ਪ੍ਰਭਿ ਕੀਨੀ ਦਇਆ॥ ਸਾਧਸੰਗਿ; ਨਾਨਕ ਨਾਮੁ ਲਇਆ॥੪॥੨੨॥੯੧॥ ਅਨੁਸਾਰ ਸ਼ੁਭ ਸੱਚੇ ਬ੍ਰਹਮ ਦਰਸਨ ਕਰਕੇ, ਅੰਦਰੋਂ ਅਗਨੀ ਨਿਵਿਰਤ ਹੋ ਗਈ, ਮਹਾਂ ਮਹਾਂ ਮਹਾਂ ਵਿਸਮਾਦ ਨਿਹਾਲ ਨਿਹਾਲ ਹੋਏ ਜੀ।
gourree guaarayree mahalaa 5॥ sategur darsane; Agane nevaaree॥ sategur bhayttat; houmai maaree॥ sategur saⁿge; naahee manu ddolai॥ Aⁿmᵣet baannee; gurmukhe bolai॥1॥ sabhu jagu saachaa; jaa sach mahe raatay॥ seetal saate; gur tay pᵣabh jaatay॥1॥ rahaaou॥ saⁿt pᵣasaade; japai hare naaou॥ saⁿt pᵣasaade; hare keertanu gaaou॥ saⁿt pᵣasaade; sagal dukh mettay॥ saⁿt pᵣasaade; baⁿdhan tay chhuttay॥2॥ saⁿt kᵣepaa tay; mettay moh bharam॥ saadh raynn majan sabhe dharam॥ saadh kᵣepaal daeaal goveⁿdu॥ saadhaa mahe; eh hamree jeⁿdu॥3॥ kerpaanedhe kerpaal; dheaavou॥ saadhsaⁿge; taa baitthannu paavou॥ mohe nergunn kou; pᵣabhe keenee daeaa॥ saadhsaⁿge; naanak naamu laeaa॥4॥22॥91॥ Accordingly, after having Guroo Saaheb Jee’s true blessed Brahm darshan, they were freed from the fire within, and went into a supreme wondrous, utmost blissful state of nirvana and became extremely pleased.
ਅੰਦਰਿ ਸਚਾ ਨੇਹੁ; ਲਾਇਆ ਪ੍ਰੀਤਮ ਆਪਣੈ॥ ਤਨੁ ਮਨੁ ਹੋਇ ਨਿਹਾਲੁ; ਜਾ. ਗੁਰੁ ਦੇਖਾ ਸਾਮੑਣੇ॥੧॥ ਅਨੁਸਾਰ ਦਰਸਨ ਕਰਕੇ ਤਨ ਮਨ ਕਰਕੇ ਨਿਹਾਲ ਹੋ ਗਏ ਜੀ। ਸਲੋਕੁ॥ ਖੁਦੀ ਮਿਟੀ. ਤਬ ਸੁਖ ਭਏ; ਮਨ ਤਨ ਭਏ ਅਰੋਗ॥ ਨਾਨਕ. ਦ੍ਰਿਸਟੀ ਆਇਆ; ਉਸਤਤਿ ਕਰਨੈ ਜੋਗੁ॥੧॥ ਅਨੁਸਾਰ ਖੁਦੀ ਮਿਟ ਗਈ, ਮਹਾਂ ਵਿਸਮਾਦ ਸੁਖ ਹੋਇਆ ਜੀ। ਯਥਾ:- ਕਹੁ ਨਾਨਕ; ਆਪੁ ਮਿਟਾਇਆ॥ ਸਭੁ ਪਾਰਬ੍ਰਹਮੁ ਨਦਰੀ ਆਇਆ॥੨॥੧੬॥੮੦॥) ਗੁਰੁ ਬੋਹਿਥੁ; ਵਡਭਾਗੀ ਮਿਲਿਆ॥ ਨਾਨਕ ਦਾਸ. ਸੰਗਿ ਪਾਥਰ ਤਰਿਆ॥੮॥੨॥) ਵਡਭਾਗੀ; ਸਤਿਗੁਰੁ ਪਾਇਆ॥ ਜਿਨਿ. ਜਮ ਕਾ ਪੰਥੁ ਮਿਟਾਇਆ॥
According to, Andare sachaa nayhu, laaeaa preetam aapannai॥ tanu manu hoe nehaalu; jaa, guru daykhaa saamannay॥1॥ upon doing their darshan, their body and mind got exalted. According to saloku॥ khudee mettee. tab sukh bha-ay; man tan bha-ay Arog॥ naanak. dresattee aaeaa; oustate karnai jogu॥1॥ they lost their self-conceit, and they obtained utmost bliss and happiness. Yathaa:- kahu naanak; aapu mettaeaa॥ sabhu paarbrahmu nadaree aaeaa॥2॥16॥80॥) guru bohethu; vaddbhaagee meleaa॥ naanak daas. sange paathar tareaa॥8॥2॥) vaddbhaagee; sateguru paaeeaa॥ jene. jam kaa panthu mettaaeaa॥
ਰਿਦੇ ’ਚੋਂ ਮੂੰਹ ਨੈਕਟ੍ਰ ਪੀਣ ਲੱਗ ਪਏ, ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਰੋਮਿ ਰੋਮਿ ਕਰਕੇ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਧਿਔਂਣ ਲੱਗੇ, ਬ੍ਰੇਣ ’ਚ ਗੁਰਬਾਣੀ ਜੀ ਔਂਣ ਲੱਗ ਪਏ, ਸੁਰਤਿ ’ਚ ਸੱਚੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਸੁੰਦਰ ਦਰਸਨ ਹੋਣ ਲੱਗ ਪਏ, ਅਜਪਾ ਜਾਪ ਨਾਮ ਸਿਮਰਨ ਚੱਲ ਪਿਆ ਜੀ। ਯਥਾ:- ਅਜਪਾ ਜਾਪੁ. ਨ ਵੀਸਰੈ; ਆਦਿ ਜੁਗਾਦਿ ਸਮਾਇ॥) ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ; ਜਨ ਕੈ ਸਦ ਕਾਮ॥੬॥ ਗੁਰਪ੍ਰਸਾਦਿ, ਪਾਏ ਦਰਸਨ ਪਰਮਪੂਜਨੀਕ ਸਤਿਗੁਰੂ ਪਾਰਬ੍ਰਹਮ, ਬਣ ਗਏ ਗੁਰਸਿੱਖੀ ਦੇ ਸੱਚੇ ਥੰਮ੍ਹ। ਬਹੁਤਾ ਮਹਾਂ ਵਿਸਮਾਦ ਸੱਚਾ ਗੁਰਮੁਖਿ ਅਬਿਨਾਸੀ ਅਨੰਦ ਹੋਇਆ ਜੀ। ਯਥਾ:- ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ॥
They started drinking sweet ambrosial nectar which flowed from their heart to their mouth. According to gurmukhe rome rome hare dheaavai॥ they started remembering true gur naanakdayv; govend roop॥8॥1॥ Jee with each and every hair on their body, Gurbaannee Jee started coming to their brain, they started obtaining the Amret darshan of true Satguroo Saaheb Jee in their consciousness, and the Ajapaa jaap Naam semran. Yathaa:- Ajapaa jaapu. na veesrai; aade jugaade samaae॥) ootthat baittat sovat naam॥ kahu naanak; jan kai sad kaam॥6॥ Gurprasaade, upon obtaining the darshan of the utmost praiseworthy Lord Satguroo, they became the true pillar of Gursekhee in the world. Yathaa:- Anandu bhaeaa mayree maa-ay; sateguroo. mai paaeaa॥
ਨਿਸ਼ਕਾਮੀ ਬਾਬਾ ਜੀ ਨੇ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਦੁੱਧ ਹਾਜ਼ਰ ਕਰਕੇ ਮਹਾਂ ਵਿਸਮਾਦ ਸਰਬ ਵਿਆਪੀ ਸਰਬੱਤ ਦੇ ਭਲੇ ਦੀ ਸੱਚੀ ਅਰਦਾਸ ਪ੍ਰੇਮ ਬੇਨਤੀ ਕੀਤੀ “ਹੇ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਹਾਜ਼ਰ ਨਾਜ਼ਰ ਪਾਰਬ੍ਰਹਮ ਗ੍ਰੀਬ ਨਿਵਾਜ ਅਕਾਲਪੁਰਖੁ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ! ਸਰਨੀ ਆਇਓ. ਨਾਥ ਨਿਧਾਨ॥) ਸਲੋਕੁ॥ ਫਿਰਤ ਫਿਰਤ ਪ੍ਰਭ ਆਇਆ; ਪਰਿਆ ਤਉ ਸਰਨਾਇ॥ ਨਾਨਕ. ਕੀ ਪ੍ਰਭ ਬੇਨਤੀ; ਅਪਨੀ ਭਗਤੀ ਲਾਇ॥੧॥) ਪਉੜੀ॥ ਮੇਲਿ ਲੈਹੁ ਦਇਆਲ; ਢਹਿ ਪਏ ਦੁਆਰਿਆ॥ ਰਖਿ ਲੇਵਹੁ ਦੀਨ ਦਇਆਲ; ਭ੍ਰਮਤ ਬਹੁ ਹਾਰਿਆ॥ ਭਗਤਿ ਵਛਲੁ. ਤੇਰਾ ਬਿਰਦੁ; ਹਰਿ. ਪਤਿਤ ਉਧਾਰਿਆ॥ ਤੁਝ ਬਿਨੁ. ਨਾਹੀ ਕੋਇ; ਬਿਨਉ ਮੋਹਿ ਸਾਰਿਆ॥ ਕਰੁ ਗਹਿ ਲੇਹੁ ਦਇਆਲ; ਸਾਗਰ ਸੰਸਾਰਿਆ॥੧੬॥ ਦਾਸਨਦਾਸ ਆਪ ਜੀ ਦੀ ਸੱਚੀ ਸੱਚੀ ਸੱਚੀ ਸਰਨ ਹੈ ਜੀ ਰਾਮਜੀ। ਮਹਾਂ ਵਿਸਮਾਦ ਸੱਚੀ ਕ੍ਰਿਪਾ ਕਰਕੇ, ਦਾਸਨਦਾਸ ਨੂੰ ਸੱਚਾ ਉਪਦੇਸ ਬਖ਼ਸ਼ ਕੇ, ਜਨਮ ਮਰਨ ਮੇਟ ਦੇਵੋ। ਰਾਜੁ ਨ ਚਾਹਉ. ਮੁਕਤਿ ਨ ਚਾਹਉ; ਮਨਿ ਪ੍ਰੀਤਿ ਚਰਨਕਮਲਾਰੇ॥ ਅਪਣੇ ਸੱਚੇ ਮਿੱਠੇ ਚਰਨੀ ਲਾਵੋ ਜੀ।
Desireless Baabaa Jee presented milk to Vaaheguroo Satguroo gur naanakdayv; govend roop॥8॥1॥ Jee and made an utmost blissful, all pervading supplication and loving request for the benefit of the world, “O true husband, true Lord, true God, true Lord, ever present, God, protector of the humble, Akaal Purakhu, Vaaheguroo Satguroo gur naanakdayv; govend roop॥8॥1॥ Jee! sarnee aaeo. naath nedhaan॥) saloku॥ pherat pherat prabh aaeaa; pareaa tou sarnaae॥ naanak. kee prabh bayntee; Apnee bhagatee laae॥1॥) pourree॥ mayl laihu daeaal; ddahe pa-ay duaareaa॥ rakhe layvahu deen daeaal; bhramat bahu haareaa॥ bhagate vachhalu. tayraa beradu; hare. patet oudhaareaa॥ tujh benu. naahee koe; benou mohe saareaa॥ karu gahe layhu daeaal; saagar sansaareaa॥16॥ this slave of slaves is in your true sanctuary, Jee Raam Jee. Please bestow your utmost blissful true grace, bless me with your true teaching and erase my coming and going incarnations. According to raaju na chaahou. mukate na chaahou; mane preete charankamalaaray॥, attach me to your true sweet feet.
ਮੁਲ ਖਰੀਦੀ. ਲਾਲਾ ਗੋਲਾ; ਮੇਰਾ ਨਾਉ ਸਭਾਗਾ॥ ਗੁਰ ਕੀ ਬਚਨੀ ਹਾਟਿ ਬਿਕਾਨਾ; ਜਿਤੁ ਲਾਇਆ ਤਿਤੁ ਲਾਗਾ॥੧॥) ਨਾਮੁ ਤੇਰਾ ਆਧਾਰੁ ਮੇਰਾ; ਜਿਉ ਫੂਲੁ ਜਈ ਹੈ ਨਾਰਿ॥ ਕਹਿ ਕਬੀਰ. ਗੁਲਾਮੁ ਘਰ ਕਾ; ਜੀਆਇ ਭਾਵੈ ਮਾਰਿ॥੨॥੧੮॥੬੯॥) ਸੇਵਾ ਕਰਤ; ਹੋਇ ਨਿਹਕਾਮੀ॥ ਤਿਸ ਕਉ; ਹੋਤ ਪਰਾਪਤਿ ਸੁਆਮੀ॥ ਅਨੁਸਾਰ ਅਪਣਾ ਆਗਿਆਕਾਰੀ ਅਨੁਸਾਰੀ ਨਿਸ਼ਕਾਮੀ ਸੇਵਕ, ਗੁਰੂ ਘਰ ਦਾ ਗੁਲਾਮ ਘਾਹੀ ਬਣਾ ਲਵੋ ਜੀ। ਦਾਸਨਦਾਸ ਆਪ ਜੀ ਨੂੰ ਨਿਮਖ ਨਿਮਖ ਜੁੱਗ ਜੁੱਗ ਨਮਸਕਾਰਾਂ ਡੰਡਉਤਾਂ ਪ੍ਰਕਰਮਾਂ ਕਰਦਾ ਰਹੇ।
According to mul khareedee. laalaa golaa; mayraa naaou sabhaagaa॥ gur kee bachnee haatte bekaanaa; jetu laaeaa tetu laagaa॥1॥) naamu tayraa aadhaaru mayraa; jeou phoolu jaee hai naare॥ kahe kabeer. gulaamu ghar kaa; jeeaae bhaavai maare॥2॥18॥69॥) sayvaa karat hoe nehkaamee॥ tes kou; hot paraapate suaamee॥ make me your obedient, subservient servant, slave and grass-cutter of the house of the Guroo. This slave of slaves does salutations, prostrations and circumambulations in each and every instant throughout all the ages.
ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ; ਜਨ ਕੈ ਸਦ ਕਾਮ॥੬॥) ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ; ਹਰੇ ਹਰਿ ਗਾਈਐ॥੧॥) ਵਿਸਰੁ ਨਾਹੀ. ਦਾਤਾਰ; ਆਪਣਾ ਨਾਮੁ ਦੇਹੁ॥ ਗੁਣ ਗਾਵਾ ਦਿਨੁ ਰਾਤਿ; ਨਾਨਕ ਚਾਉ ਏਹੁ॥੮॥੨॥੫॥੧੬॥ ਅਨੁਸਾਰ ਦਾਸਨਦਾਸ ਆਪ ਜੀ ਦੇ ਸੱਚੇ ਨਾਮ ਜੀ ਨੂੰ ਜਪੇ ਜਪਾਵੇ, ਗਾਵੇ ਧਿਆਵੇ, ਸੁਣੇ ਸੁਣਾਵੇ, ਜੁੱਗ ਜੁੱਗ ਆਪ ਜੀ ਦੀ ਸੇਵ ਕਮਾਵੇ। ਧਰਮ ਕ੍ਰਿਤ ਕਰਦਿਆਂ ਦਾਸਨਦਾਸ ਜਾਪ ਕਰਦਾ ਰਹੇ। ਗੁਰਮੁਖਿ ਜੀਵਨ ਬਖ਼ਸ਼ੋ, ਸਾਰੀ ਜ਼ਿੰਦਗੀ ਆਪ ਜੀ ਦੀ ਸੱਚੀ ਪ੍ਰੇਮਾ ਭਗਤੀ, ਸੱਚੀ ਗੁਰੂ ਸੇਵਾ, ਸਤਸੰਗਤ ਜੀ ਦੀ ਸੇਵਾ, ਬ੍ਰਹਮਵਿੱਦਿਆ ਪੜ੍ਹੌਣ ਦੀ ਸੇਵਾ ਕਰੇ ਜੀ ਰਾਮਜੀ। ਸਦਾ ਆਪ ਜੀ ਦੇ ਸੁੰਦਰ ਮਨਮੋਹਨ ਦਰਸਨ ਹੁੰਦੇ ਰਹਿਣ ਦੀ, ਵਿਣੁ ਤੁਧੁ. ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ; ਉਤਰੈ ਮਨ ਕੀ ਭੁਖ॥ ਅਨੁਸਾਰ ਸੱਚੇ ਪ੍ਰੇਮ ਸੱਚੇ ਨਾਮ ਦੀ ਸੱਚੀ ਦਾਤ ਬਖ਼ਸ਼ੋ ਜੀ।”
According to ootthat baitthat sovat dheaaeeai॥ maarage chalat. haray hare gaaeeai॥1॥) vesaru naahee. daataar; aapannaa naamu dayhu॥ gunn gaavaa denu raate; naanak chaaou ayhu॥8॥2॥5॥16॥ may this slave of slaves repeat and make others repeat, sing and remember, listen and make others listen to your true name. May I earn your sayvaa throughout ages and ages. While earning an honest living, may this slave of slaves keep repeating your name. Bless me with a Gurmukh life. May I do your loving devotion, true Guroo sayvaa, the sayvaa of the Satsangat, the sayvaa of teaching brahmvedeaa my whole life, Jee Raam Jee. May I keep receiving your beautiful, captivating darshan forever. According to vennu tudhu. horu je mangannaa; sere dukhaa kai dukh॥ dayhe naamu santokheeaa; outarai man kee bhukh॥ bless me with the gift of your true love and true name.”
ਭਗਤ ਸੰਗਿ; ਪ੍ਰਭੁ ਗੋਸਟਿ ਕਰਤ॥ ਅਨੁਸਾਰ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਖਰੇ ਪਿਆਰੇ ਖਰੇ ਸੱਚਿਆਰੇ ਭਗਤ ਜੀ ਨਾਲ ਸ਼ੁਭ ਅੰਮ੍ਰਿਤ ਬਚਨ ਬਿਲਾਸ ਕੀਤੇ, “ਆਪ ਜੀ ਨੇ ਇਤਨੀ ਛੋਟੀ ਉਮਰ ’ਚ ਇਨੀ ਉੱਚੀ ਬੁੱਧਿ ਕਿਥੋਂ ਪ੍ਰਾਪਤ ਕੀਤੀ?” ਗੁਰਮੁਖਿ ਬਾਬਾ ਜੀ ਨੇ ਬਾਲਕ ਅਵਸਥਾ ’ਚ ਪੂਰਨ ਪ੍ਰੇਮ ਸਹਿਤ ਵੈਰਾਗ ਬਿਬੇਕ ਦੇ ਸ਼ੁਭ ਬਚਨ ਨਿੰਮ੍ਰਤਾ ਸਹਿਤ ਕੀਤੇ “ਜੀ ਸੱਚੇ ਸੁੰਦਰ ਪਾਤਿਸਾਹ ਜੀ! ਜਦ ਮੁਗਲ ਦਾਸਨਦਾਸ ਦੇ ਨੱਗਰ ਆਏ ਸਨ, ਉਨ੍ਹਾਂ ਨੇ ਕੱਚੀ ਪੱਕੀ ਖੇਤੀ ਸਾਰੀ ਹੀ ਵੱਢ ਲਈ ਸੀ। ਤਦੋਂ ਗੁਰਪ੍ਰਸਾਦਿ ਵੀਚਾਰਿਆਂ ਕਿ ਇਨ੍ਹਾਂ ਡਾਢਿਆਂ ਦਾ ਹੱਥ ਕਿਸੇ ਨਹੀਂ ਫੜਿਆ, ਤਾਂ ਜਮਾਂ ਤੋਂ ਕਿਸ ਨੇ ਬਚੌਣਾ ਹੈ।” ਇਹ ਸੱਚੀ ਸੁੱਚੀ ਉੱਚੀ ਨਿਰਵਿਕਾਰ ਵੀਚਾਰ ਸੁਣ ਕੇ, ਸਤਿਗੁਰੂ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋ ਕੇ ਇਨੑਾਂ ਦੀ ਹੰਗਤਾ ਮੇਟ ਕੇ ਲੱਖਾਂ ਖ਼ੁਸ਼ੀਆਂ ਦੀਆਂ ਪਾਤਿਸਾਹੀਆਂ, ਰਿਦੇ ’ਚੋਂ ਮੂੰਹ ’ਚ ਮਿੱਠਾ ਸੀਤਲ ਅੰਮ੍ਰਿਤ ਦੀ ਦਾਤ ਬਖ਼ਸ਼ਦਿਆਂ ਕਿਹਾ, “ਭਾਵੇਂ ਆਪ ਜੀ ਦੀ ਉਮਰ ਛੋਟੀ ਹੈ, ਪਰ ਸਮਝ ਕਰਕੇ ਬੁੱਢੇ ਹੋਂ ਜੀ।”
According to bhagat sange; prabhu gosatte karat॥ Vaaheguroo Satguroo Saaheb Jee lovingly exchanged ambrosial words with their purely beloved, purely true respected devotee, “At such a young age, where did you obtain so much wisdom?” As a child, Gurmukh Baabaa Jee uttered blessed words of vairaag[1] and bebayk[2] with complete love and humility, “O true, beautiful, respected, sovereign King! When the Mughals came to the village of this slave of slaves, they cut all the unripe and ripe crops. Then, with the Guroo’s grace, I contemplated that no one held their hand (meaning no one saved the unripe crops), then who will save us from the messengers of death.” Hearing this true, pure, supreme, viceless thought, Satguroo Saaheb Jee became very pleased. Erasing their ego and blessing them with millions of happiness and kingdoms along with the gift of sweet and cooling Amret that flows from their heart to their mouth, they said, “Even if your age is young, you are wise in your understanding.”
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੱਚੇ ਬ੍ਰਹਮ ਸੱਚੇ ਗੁਰਮੁਖਿ ਮੁਖ ਕਵਲ ਤੋਂ ਨਿਕਲਣੇ ਕਰਕੇ, ਬੁੱਢਾ ਨਾਮ ਪ੍ਰਸਿੱਧ ਹੋ ਗਿਆ। ਯਥਾ:- ਦੋਹਿਰਾ॥ ਬੂੜਾ ਨਾਮ ਮਿਟਾਇਕੇ; ਬੁੱਢਾ ਧਰਿਆ ਨਾਮ। ਪਿਛਲਾ ਜਨਮ ਮਿਟਾਇਕੇ; ਪ੍ਰਗਟ ਕੀਨ ਨਿਜ ਧਾਮ॥੫੨॥ ਬੁੱਢੇ ਦਾ ਭਾਵ ਹੰਭਿਆ ਅੱਕਿਆ ਥੱਕਿਆ ਨਹੀਂ, ਬੁੱਢਾ ਨਾਮ ਹੰਗਤਾ ਦੇ ਪੂਰਨ ਤਿਆਗੀ, ਦਾਨਾ ਬੀਨਾ, ਸੱਚਿਆਰੇ ਪਰਉਪਕਾਰੀ ਨਿਰਮਲ ਨਿਰਲੇਪ ਗਹਿਰ ਗੰਭੀਰ ਸੱਚੇ ਬ੍ਰਹਮ ਸਰੂਪ ਮਹਾਂਪੁਰਸ਼ ਦਾ ਹੈ ਜੀ ਰਾਮਜੀ। ਯਥਾ:- ਗੁਰਮੁਖਿ. ਬੁਢੇ ਕਦੇ ਨਾਹੀ; ਜਿਨੑਾ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ॥੪੪॥
Because it came from the true Brahm true Gurmukh lotus mouth of kote brahmandd ko tthakuru suaamee; sarab jeeaa kaa daataa ray॥ true Satguroo Saaheb Jee, the name Buddhaa became well-known. Yathaa:- doheraa॥ boorraa naam mettaaekay; buddhaa dhareaa naam । pechhlaa janam metaaekay; pragatt keen nej dhaam॥52॥ Buddhaa does not mean worn out, irritated, or tired; the name Buddhaa is the name of a complete forsaker of ego, all-knowing and all-seeing, true, benevolent, pure, detached, deep, profound, true form of Brahm Mahaapursh, Jee Raam Jee. Yathaa:- gurmukhe. buddhay kaday naahee; jenaa Antare surate geaanu॥ sadaa sadaa hare gunn ravahe; Antare sahaj dheaanu॥ oe sadaa Anande bebayk rahahe; dukhe sukhe ayk samaane॥ tenaa nadaree eko aaea; sabhu aatam raamu pachhaanu॥44॥
[1] renunciation, non-attachment
[2] differentiating between right and wrong