Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Gurmukh Bhai Baalaa Jee
February 21, 2025

ਵਾਹਿਗੁਰੂ॥ ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਖਾਸ ਪ੍ਰੇਮੀਂ ਅਨਿੰਨ ਭਗਤ ਅਡੋਲ ਦ੍ਰਿੜ ਗੁਰਸਿੱਖ ਪਰਮਪੂਜਨੀਕ, ਬ੍ਰਹਮਗਿਆਨੀ ਸਗਲ ਕੀ ਰੀਨਾ॥ ਆਗਿਆਕਾਰੀ ਅਨੁਸਾਰੀ ਗੁਰਮੁਖਿ ਸਨਮੁਖ ਨਿਸ਼ਕਾਮੀ ਬ੍ਰਹਮ ਭਾਈ ਬਾਲਾ ਸਾਹਿਬ ਖ਼ਾਲਸਾ ਜੀ ਦੇ ਗੁਰਮੁਖਿ ਬ੍ਰਹਮ ਪਿਤਾ ਬਾਬਾ ਚੰਦ੍ਰਭਾਨ ਖ਼ਾਲਸਾ ਜੀ (ਸ੍ਰੀ ਨਨਕਾਣੇ ਸਾਹਿਬ ਜੀ)। ਗੁਰਮੁਖਿ ਸਨਮੁਖ ਭਾਈ ਬਾਲਾ ਸਾਹਿਬ ਖ਼ਾਲਸਾ ਜੀ ੧੫੨੩ ਬਿ: ਨੂੰ ਪ੍ਰਗਟੇ, ੧੬੦੧ ਬਿ: ਨੂੰ ਸ੍ਰੀ ਖਡੂਰ ਸਾਹਿਬ ਜੀ ਵਿਖੇ ਸੱਚਖੰਡ ਗਏ। ਪਰਮਪੂਜਨੀਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ ਨੇ ਆਪ ਹੱਥੀਂ ਸਸਕਾਰ ਕੀਤਾ, ਅਰਦਾਸ ਕੀਤੀ ਜੀ।

Vaaheguroo. Utmost praiseworthy true husband, true Lord, true God, truly infinite gur naanakdayv; goveⁿd roop॥8॥1॥  Satguroo Saaheb Jee’s beloved, devoted Bhagat, unwavering, resolute Gursikh, utmost praiseworthy, brahmgeaanee sagal kee reenaa॥ obedient, conforming, Gurmukh, Sanmukh, desireless Brahm Bhaaee Baalaa Saaheb Khaalsaa Jee’s father was Gurmukh Brahm Baabaa Chandrbhaan Khaalsaa Jee (Sree Nanakaanaa Saaheb Jee). Gurmukh Sanmukh Bhaaee Baalaa Saaheb Khaalsaa Jee took their physical form on 1523 Bikrami and went to Sachkhand in 1601 Bikrami in Sree Khaddoor Saaheb Jee. Utmost praiseworthy vaaheguroo vaaheguroo vaaheguroo vaahe jeeou॥ true Satguroo Angaddayv Saaheb Jee performed their funeral rites with their own hands and did Ardaas Jee.

ਬਹੁਤ ਜਨਮ ਬਿਛੁਰੇ ਥੇ ਮਾਧਉ; ਇਹੁ ਜਨਮੁ ਤੁਮੑਾਰੇ ਲੇਖੇ॥ ਅਨੁਸਾਰ ਸਾਰੀ ਉਮਰ ਚਾਅ ਉਤਸ਼ਾਹ ਪ੍ਰੇਮ ਪਿਆਰ ਨਾਲ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ’ਤੇ ਚੌਰ ਕੀਤਾ, ਨਿੱਗਰ ਸੇਵਾ ਸਿਮਰਨ, ਪ੍ਰੇਮਾ ਭਗਤੀ ਕੀਤੀ। ਯਥਾ:- ਓਨਿ ਛਡੇ ਲਾਲਚ ਦੁਨੀ ਕੇ; ਅੰਤਰਿ ਲਿਵ ਲਾਈ॥) ਸਲੋਕ ਮਃ ੫॥ ਸੋਇ ਸੁਣੰਦੜੀ. ਮੇਰਾ ਤਨੁ ਮਨੁ ਮਉਲਾ; ਨਾਮੁ ਜਪੰਦੜੀ ਲਾਲੀ॥ ਪੰਧਿ ਜੁਲੰਦੜੀ. ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ॥੧॥) ਸੇਵਾ ਕਰਤ; ਹੋਇ ਨਿਹਕਾਮੀ॥ ਤਿਸ ਕਉ; ਹੋਤ ਪਰਾਪਤਿ ਸੁਆਮੀ॥

According to bahut janam bechhuray thay maadhou; ehu janamu tumaa_ray laykhay॥, with enthusiasm, eagerness, love and affection, their entire life, they did immense sayvaa, semran, and loving devotion along with chaur over Vaaheguroo gur naanakdayv; govend roop॥8॥1॥ Jee. Yathaa:- one chhadday laalach dunee kay; antare lev laaee॥) salok m:5॥ soe sunnandarree. mayraa tanu manu moulaa; naamu japandarree laalee॥ pandhe julandarree. mayraa andaru tthanddaa; gur darasanu daykhe nehaalee॥1॥) sayvaa karat; hoe nehkaamee॥ tes kou; hot paraapate suaamee॥

ਗੁਰਮੁਖਿ ਬ੍ਰਹਮ ਭਾਈ ਬਾਲਾ ਸਾਹਿਬ ਖ਼ਾਲਸਾ ਜੀ ਨੇ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਸੱਚੇ ਮਿੱਠੇ ਪਰਉਪਕਾਰੀ ਚਰਨਕਮਲਾਂ ’ਚ ਅਰਦਾਸ ਕਰਨੀ:- “ਹੇ ਪ੍ਰਾਣ ਨਾਥ ਗੋਬਿੰਦਹ; ਕ੍ਰਿਪਾਨਿਧਾਨ ਜਗਦ ਗੁਰੋ॥ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ! ਦਾਸਨਦਾਸ ਨੂੰ ਬਲ ਬਖ਼ਸ਼ੋ, ਉੱਤਮ ਉਤਸ਼ਾਹ ਬਖ਼ਸ਼ੋ, ਕਿ ਦਾਸਨਦਾਸ ਰੋਮਿ ਰੋਮਿ ਆਪ ਜੀ ਦਾ ਸਿਮਰਨ ਕਰੇ, ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ॥ ਰਾਮ ਬਿਨਾ; ਕੋ ਬੋਲੈ ਰੇ॥੧॥ਰਹਾਉ॥ ਅਨੁਸਾਰ ਘਟਾਂ ਘਟਾਂ ’ਚੋਂ ਧੰਨ ਹਨ ਧੰਨ ਹਨ ਧੰਨ ਹਨ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ ਸੁਣੇ।

Gurmukh Brahm Bhaaee Baalaa Saaheb Khaalsaa Jee did an Ardaas in true Vaaheguroo Satguroo Saaheb Jee’s true sweet benevolent lotus feet:- “hay praann naath gobendah; krepaanedhaan jagad guro॥  Satguroo gur naanakdayv; govend roop॥8॥1॥ Jee! Bless this slave of slaves with the strength and  utmost enthusiasm, that this slave of slaves  remembers you with each and every hair, and according to sabhai ghat raamu bolai; raamaa bolai॥ raam benaa; ko bolai ray॥1॥rahaaou॥ hears dhann han dhann han dhann han Vaaheguroo gur naanakdayv; govend roop॥8॥1॥ Jee dhann han from each and every particle.

ਸਿਮਰੈ; ਧਰਤੀ ਅਰੁ ਆਕਾਸਾ॥ ਸਿਮਰਹਿ; ਚੰਦ ਸੂਰਜ ਗੁਣਤਾਸਾ॥ ਪਉਣ ਪਾਣੀ ਬੈਸੰਤਰ ਸਿਮਰਹਿ; ਸਿਮਰੈ ਸਗਲ ਉਪਾਰਜਨਾ॥੧॥ ਅਨੁਸਾਰ ਬਿਅੰਤ ਧਰਤੀਆਂ, ਆਕਾਸਾਂ, ਚੰਦ੍ਰਿਮਆਂ, ਪਉਣ, ਪਾਣੀ, ਅੱਗ ਆਦਿ ਸਾਰੀ ਰਚਨਾ ਆਪ ਜੀ ਨੂੰ ਜਪਦੀ ਸਾਖਿਆਤ ਹੋਵੇ ਜੀ। ਸਭਨੀ ਘਟੀ. ਸਹੁ ਵਸੈ; ਸਹ ਬਿਨੁ ਘਟੁ. ਨ ਕੋਇ॥ ਅਨੁਸਾਰ ਘਟਾਂ ਘਟਾਂ ’ਚ ਆਪ ਜੀ ਦੇ ਸੁੰਦਰ ਦਰਸਨ ਹੁੰਦੇ ਰਹਿਣ। ਦਾਸਨਦਾਸ ਆਪ ਜੀ ਨੂੰ ਖਿਨ ਖਿਨ ਨਮਸਕਾਰੇ, ਆਪ ਜੀ ਦੇ ਚੋਜ ਨਿਆਰੇ, ਜਾਈਏ ਬਲਿਹਾਰੇ, ਆਪ ਜੀ ਨੇ ਬਿਅੰਤ ਬ੍ਰਹਮੰਡ ਉਧਾਰੇ ਜੀ।

According to semrai; dhartee Aru aakaasaa॥ semrahe; chand sooraj gunntaasaa॥ pounn paannee baisantar semarahe; semrai sagal oupaarjanaa॥1॥, may the countless earths, skies, moons, winds, waters, fires, etc. and  all of creation meditating upon you become visible to this slave of slaves. According to sabhnee ghattee. sahu vasai; sah benu ghattu. na koe॥ may daasandaas keep getting your beautiful darshan in each and every particle. May this slave of slaves bow down to you each instant. Uniquely distinct is your play, unto you we sacrifice ourselves in pure surrender and pray, you save countless universes everyday.

ਸਦਾ ਆਪ ਜੀ ਦੇ ਆਗਿਆਕਾਰੀ ਅਨੁਸਾਰੀ ਰਹੇ, ਸਦਾ ਆਪ ਜੀ ਦੀ ਨਿਸ਼ਕਾਮ ਸੇਵਾ ਕਰਦਾ ਰਹੇ, ਸਦਾ ਆਪ ਜੀ ਦੇ ਦਾਸਨਦਾਸਾਂ ਦੇ ਦਾਸਾਂ ਦੀ ਕਰੇ ਸੇਵਾ, ਸਦਾ ਆਪ ਜੀ ਦੇ ਪਰਉਪਕਾਰੀ ਕੌਤਕ ਹੋਰਨਾਂ ਨੂੰ ਸੁਣਾਵੇ, ਆਪ ਜੀ ਨੂੰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਕਰਕੇ ਮੰਨੇ ਪੂਜੇ ਧਿਆਏ ਗਾਏ ਬਲਿ ਬਲਿ ਜਾਵੇ।

May I always stay obedient and conformed to you, may I keep doing your service without any desire, may I do sayvaa of the slaves of your slaves of your slaves, may I always share your altruistic miracles with others, may I worship you, remember you, sing your praises, become a sacrifice to you, see you as the true husband, true Lord, true God, true infinite One. 

 

ਸਦਾ ਰਹੇ ਨਿਸ਼ਕਾਮ, ਸਦਾ ਕਰੇ ਆਪ ਜੀ ਨੂੰ ਪ੍ਰਨਾਮ, ਸਦਾ ਕਰੇ ਆਪ ਜੀ ਦੇ ਚਰਨਾਂ ਨਾਲ ਪਿਆਰ, ਆਪ ਜੀ ਨੂੰ ਮੰਨੇ ਪਾਰਬ੍ਰਹਮ ਕਰਤਾਰ, ਦਾਸਨਦਾਸ ਨੂੰ ਬਾਂਹੋਂ ਫੜ ਕੇ ਲਵੋ ਤਾਰ, ਆਪ ਜੀ ਦੀ ਸੱਚੀ ਮਹਿਮਾ ਅਗਮ ਅਪਾਰ, ਸਦਾ ਬਖ਼ਸ਼ੋ ਆਪਣਾ ਗੁਰਮੁਖਿ ਪਿਆਰ, ਆਪ ਜੀ ਬਿਅੰਤ ਬ੍ਰਹਮੰਡਾਂ ਦੇ ਉਧਾਰਨਹਾਰ ਜੀ। ਸਦਾ ਆਪ ਜੀ ਦੇ ਚਰਨਕਮਲਾਂ ’ਚ ਰਹੇ ਲੀਣ, ਜਿਉਂ ਜਲ ਮੀਣ। ਸਦਾ ਗੁਰਸਿੱਖੀ ਦਾ ਪ੍ਰਚਾਰ ਕਰੇ, ਸਦਾ ਅੰਮ੍ਰਿਤ ਗੁਰਬਾਣੀ ਕੀਰਤਨ ਕਰੇ। ਜਦੋਂ ਭੀ ਆਪ ਜੀ ਪਰਮਪੂਜਨੀਕ ਸੱਚਾ ਅਵਤਾਰ ਧਾਰੋਂ, ਤਦੋਂ ਦਾਸਨਦਾਸ ਨੂੰ ਆਪਣੇ ਨਾਲ ਲਿਆਵੋ ਜੀ।” 

May I always stay devoid of worldly desires, may I always salute you, may I always love your lotus feet, may I see you as the Lord Creator, please hold me by my arm and liberate me, your true praises are inconceivable and endless, always bless me with your Gurmukh love, you are the liberator of endless universes. May I always remain absorbed in your lotus feet, just as a fish in water. May I always preach Gursekhee, may I always do Amret Gurbaannee keertan. Whenever you take your praiseworthy true physical form, then please bring this slave of slaves with you.”

 

ਸੱਚੇ ਵਾਹਿਗੁਰੂ ਸੱਚੇ ਵਾਹਿਗੁਰੂ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸ਼ੁਭ ਸੱਚਾ ਅੰਮ੍ਰਿਤ ਅਮੋਲਕ ਵਰ ਬਖ਼ਸ਼ਿਆ “ਹੇ ਗੁਰਮੁਖਿ ਭਾਈ ਬਾਲਾ ਸਾਹਿਬ ਖ਼ਾਲਸਾ ਜੀ! ਆਪ ਜੀ ਸਦਾ ਦਾਸਨਦਾਸ ਦੇ ਪਿਆਰੇ ਦਿਲ ਜਾਨ ਮਿੱਤ੍ਰ ਹੋਂ ਜੀ। ਆਪ ਜੀ ਨੂੰ ਸਦਾ ਰੋਮਿ ਰੋਮਿ ਸੱਤ ਚਿੱਤ ਅਨੰਦ ਸੁੰਦਰ ਸਰੂਪ ਵਾਹਿਗੁਰੂ ਜੀ ਯਾਦ ਰਹਿਣਗੇ। ਆਪ ਜੀ ਜਨਮ ਮਰਣ ਰਹਿਤ ਅਮਰ ਅਬਿਨਾਸੀ ਜੀਵਨ ਮੁਕਤੀ ਦਾ ਅਨੰਦ ਮਾਣੋਗੇ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ ’ਚ ਗੁਰਬਾਣੀ ਦਾ ਅਨੰਦ ਸਦਾ ਹੀ ਮਾਣੋਗੇ ਜੀ।” ਯਥਾ:- ਸੋਰਠਾ॥ ਬੋਲਿਓ ਤਬ ਕਰ ਬੰਦ; ਤੁਮ ਰਜਾਇ ਮਾਨੋਂ ਸਦਾ। ਇਹੁ ਬਰ ਦੇਹੁ ਮੁਕੰਦ; ਭੂਲ ਨ ਪ੍ਰਤਕੂਲੋਂ ਕਦਾ॥੮॥ ਬਾਲੇ ਤੂ ਮਮ ਮਿਤ; ਸੱਤ ਬਿਖੈ ਨਿਤ ਮਤ ਦ੍ਰਿੜ੍ਹੈ। ਇਹ ਬਚ ਰਾਖੋ ਚਿੱਤ; ਜਨਮ ਮਰਨ ਤੇ ਮੁਕਤ ਹ੍ਵੈ॥੯॥

True Vaaheguroo true Vaaheguroo true Vaaheguroo gur naanakdayv; govend roop॥8॥1॥ Jee  blessed them with an auspicious, true, Amret, priceless boon, “O Gurmukh Bhaaee Baalaa Saaheb Khaalsaa Jee! You are always this slave of slave's beloved friend. You will always remember the true *chit* blissful, form of beauty Vaaheguroo Jee with every hair.” Yathaa:- soratthaa॥ boleo tab kar band; tum rajaae maanon sadaa । ehu bar dayhu mukand; bhool na pratkoolon kadaa॥8॥ baalay too mam met; sat bekhai net mat drerrai ।  eh bach raakho chet; janam maran tay mukat hvai॥9॥

ਪਰਮਪੂਜਨੀਕ ਸੱਚੇ ਵਾਹਿਗੁਰੂ ਸ੍ਰੀ ਗੁਰੂ ਸ੍ਰੀ ਸਤਿਗੁਰੂ ਅੰਗਦਦੇਵ ਸਾਹਿਬ ਜੀ, ਗੁਰਮੁਖਿ ਸਨਮੁਖ ਭਾਈ ਬਾਲਾ ਸਾਹਿਬ ਖ਼ਾਲਸਾ ਜੀ ਤੋਂ ਪਰਮਪੂਜਨੀਕ ਧੰਨ ਧੰਨ ਧੰਨ ਸੱਚੇ ਸੱਚੇ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਅਮਰ ਜੀਵਨ ਦੀ ਅਮਰ ਅਵਤਾਰ ਕਥਾ ਨਿਤ ਸੁਣਦੇ ਤੇ ਸਰੱਬਤ ਦੇ ਭਲੇ, ਕਲਜੁੱਗੀ ਜੀਆਂ ਦੇ ਉਧਾਰ, ਗੁਰਮੁਖਿ ਗੁਰਸਿੱਖਾਂ ਲਈ ਸ੍ਰੀ ਸੁਲਤਾਨਪੁਰ ਸਾਹਿਬ ਜੀ ਵਾਲੇ ਗੁਰਮੁਖਿ ਭਾਈ ਪੈੜਾਮੋਖਾ ਸਾਹਿਬ ਖ਼ਾਲਸਾ ਜੀ ਤੋਂ ਲਿਖਵਾਈ।

Everyday, utmost praiseworthy true Vaaheguroo Sree Guroo Sree Satguroo Angaddayv Saaheb Jee would listen to the eternal Avtaar kathaa of dhann dhann dhann true true true Vaaheguroo gur naanakdayv; govend roop॥8॥1॥ Jee’s immortal life from Gurmukh Sanmukh Bhaaee Baalaa Saaheb Khaalsaa Jee. For the welfare of the whole world, to liberate Kaljugee beings, and for Gurmukhs and Gursikhs, they had it written by Gurmukh Bhaaee Pairraamokhaa Saaheb Khaalsaa Jee of Sree Sultaanpur Saaheb Jee.

ਯਥਾ:- ਭਾਈ ਬਾਲੇ ਆਇ ਗੁਰੂ ਨਾਨਕ ਦੀ ਕਥਾ ਕਹੀ, ਗੁਰਮੁਖੀ ਜਨਮ ਸਾਖੀ ਲਿਖੀ ਹੈ ਮਹਾਨ ਕੇ। ਬਾਲ ਲੀਲਾ ਆਦਿ ਮੋਦੀ ਖਾਨਾ ਜਿਮ ਕੀਨ ਗੁਰ, ਤਿਆਗ ਸੰਸਾਰ ਨਵਖੰਡ ਦੀਪ ਜਾਨ ਕੇ। ਚਾਰੋ ਕੁੰਟ ਸਿਧ ਪੀਰ ਗੰਗਾ ਆਦਿ ਤੀਰਥ ਜੋ, ਮੱਕਾ ਤੇ ਮਦੀਨਾ ਜਿਤੇ ਸਭ ਅਸਥਾਨ ਕੇ। ਪੁਰ ਕਰਤਾਰ ਰਹੇ ਸਣ ਦੇਹਿ ਜੋਤਿ ਰਲੇ, ਕਲ ਕੋ ਮਿਟਾਇਓ ਦੂਖ ਐਸੀ ਕਥਾ ਗਾਨ ਕੇ॥੬੧॥ (ਗੁਰਮੁਖਿ ਪ੍ਰਕਾਸ) ਬੈਸ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੇਰੇ ਸਬੈ ਸੋ ਕਹੀਜੀਯੇ। ਸੁਧਾ ਇਤਿਹਾਸ ਗੁਰੂ ਆਯੋ ਤੁਝ ਪਾਸ ਸਬ ਔਰ ਕੋ ਸੁਨਾਇ ਨ ਆਘਇ ਨਿਤ ਪੀਜਿਯੋ। ਬਾਲਾ ਕਹੇ ਐਸੇ ਹੋਈ ਮੋਹਿ ਢਿਗ ਬੈਸੇ ਸਬ ਜੈਸੋ ਬਿਧਿ ਭਈ ਤੈਸੋ ਬਰਨ ਸੁਨੀਜਿਯੇ। ਬਾਲਾ ਜੋ ਅਲਾਇ ਪੈੜਾ ਲਿਖਤ ਬਣਾਇ ਗੁਰੂ ਅੰਗਦ ਸੁਨਾਇ ਸੋਊ ਤੁਮ ਸੁਨ ਲੀਜਿਯੇ।

Yathaa:- bais guroo bhaakhee baalaa kaho Ab saakhee eh hoee hai hadoor tayray sabai so kaheejeeYay । sudhaa etehaas guroo aaYo tujh paas sab aur ko sunae na aagh-e net peejeYo। baalaa kahay aisay hoee mohe ddheg baisay sab jaiso bedhe bhaee taiso baran suneejeYay । baalaa jo Alaae pairraa lekhat bannaae guroo Angad sunaae so-oo tum sun leejeYay ।