ਵਾਹਿਗੁਰੂ॥ ਪਰਮਪੂਜਨੀਕ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀਆਂ ਦੋ ਪੀੜੑੀਆਂ ਉੱਪਰ ਆਈਆਂ ਹਨ, ਅੱਗੇ ਤੀਜੀ ਪੀੜੑੀ ਆਵੇਗੀ:- ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਲਖਮੀਦਾਸ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ, ਤੀਜੀ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਧਰਮਚੰਦ ਸਾਹਿਬ ਖ਼ਾਲਸਾ ਜੀ, ਜਿਨੑਾਂ ਦਾ ਜਨਮ ੧੫੮੦ ਬਿ: ਅਤੇ ੧੬੭੫ ਬਿ: ਨੂੰ ਸੱਚਖੰਡ ਗਏ।
Vaaheguroo. Utmost praiseworthy true Satguroo Saaheb Jee’s two generations were mentioned above, the third generation will come next:- Vaaheguroo. True Gurmukh true Brahm imbubed within the true Naam Baabaa Lakhmee Daas Saaheb Jee Khaalsaa Jee’s son, the leader of the third generation was Gurmukh Baabaa Dharam Chand Saaheb Jee Khaalsaa, whose birth was 1580 Bikrami and in 1674 Bikrami, they went to Sachkhand.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਧਰਮਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਚੌਥੀ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਮੇਹਰਚੰਦ ਸਾਹਿਬ ਖ਼ਾਲਸਾ ਜੀ ਅਤੇ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਮਾਣਕਚੰਦ ਸਾਹਿਬ ਖ਼ਾਲਸਾ ਜੀ ।
Vaaheguroo. Gurmukh Baabaa Dharam Chand Saaheb Khaalsaa Jee’s sons, the leader of the fourth generation, were Gurmukh Baabaa Mayhar Chand Saaheb Khaalsaa Jee and Gurmukh Baabaa Maannak Chand Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਮਾਣਕਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਜਗਤਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਹੰਸਰਾਜ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਅਨਾਇਤਚੰਦ ਸਾਹਿਬ ਜੀ ਖ਼ਾਲਸਾ ਅਤੇ ਪੰਜਵੀਂ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਗੁਰਮੁਖਿ ਬਾਬਾ ਦਾਤਾਰਚੰਦ ਸਾਹਿਬ ਖ਼ਾਲਸਾ ਜੀ।
Vaaheguroo. Gurmukh Baabaa Maannak Chand Saaheb Khaalsaa Jee’s sons were Gurmukh Baabaa Jagat Chand Saaheb Khaalsaa Jee, Gurmukh Baabaa Hansraaj Saaheb Khaalsaa Jee, Gurmukh Baabaa Anaaet Chand Saaheb Khaalsaa Jee, and the fifth generation’s leader Gurmukh Baabaa Daataar Chand Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਦਾਤਾਰਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਗੁਰਦਿੱਤਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਤਾਰਾਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਫਤਿਹਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਉਦੇਚੰਦ ਸਾਹਿਬ ਖ਼ਾਲਸਾ ਜੀ ਅਤੇ ਛੇਵੀਂ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਪਹਾੜਚੰਦ ਸਾਹਿਬ ਖ਼ਾਲਸਾ ਜੀ ਸਨ।
Vaaheguroo. Gurmukh Baabaa Daataar Chand Saaheb Singh Jee’s sons were Gurmukh Baabaa Gurdet Chand Saaheb Khaalsaa Jee, Gurmukh Baabaa Taaraa Chand Saaheb Khaalsaa Jee, Gurmukh Baabaa Fateh Chand Saaheb Khaalsaa Jee, Gurmukh Baabaa Uday Chand Saaheb Khaalsaa Jee, and sixth generation’s leader Gurmukh Baabaa Pahaar Chand Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਪਹਾੜਚੰਦ ਸਾਹਿਬ ਜੀ ਖ਼ਾਲਸਾ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਗੁਰਮੁਖਿ ਬਾਬਾ ਹਰਿਕਰਣਚੰਦ ਸਾਹਿਬ ਖ਼ਾਲਸਾ ਜੀ ਸੱਤਵੀਂ ਪੀੜੑੀ ਦੇ ਮੁਖੀ ਹੋਏ ਹਨ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਤਾਰਾਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਮਨਸਾਚੰਦ ਸਾਹਿਬ ਖ਼ਾਲਸਾਜੀ । ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਫਤਿਹਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਆਸਾਚੰਦ ਸਾਹਿਬ ਖ਼ਾਲਸਾ ਜੀ । ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਉਦੇਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸੂਰਜਚੰਦ ਸਾਹਿਬ ਖ਼ਾਲਸਾਜੀ ।
Vaaheguroo. Gurmukh Baabaa Pahaar Chand Saaheb Khaalsaa Jee’s son, Gurmukh Baabaa Harkarann Chand Saaheb Khaalsaa Jee, was the leader of the seventh generation. Gurmukh Baabaa Taaraa Chand Saaheb Khaalsaa Jee’s son was Gurmukh Baabaa Mansaa Chand Saaheb Khaalsaa Jee. Gurmukh Baabaa Fateh Chand Saaheb Khaalsaa Jee’s son was Gurmukh Baabaa Aasaa Chand Saaheb Khaalsaa Jee. Gurmukh Baabaa Uday Chand Saaheb Khaalsaa Jee’s son was Gurmukh Baabaa Sooraj Chand Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਹਰਿਕਰਣਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਨਿਹਾਲਚੰਦ ਸਾਹਿਬ ਖ਼ਾਲਸਾ ਜੀ ਅੱਠਵੀਂ ਪੀੜੑੀ ਦੇ ਮੁਖੀ ਸਨ, ਹੋਰ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਹਰਿਜਸ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਦੀਪਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸੁਖਦੇਵ ਸਾਹਿਬ ਖ਼ਾਲਸਾ ਜੀ ।
Vaaheguroo. Gurmukh Baabaa Harkarann Chand Saaheb Khaalsaa Jee’s son, Gurmukh Baabaa Nehaal Chand Saaheb Khaalsaa Jee, was the eighth generation’s leader. Their other sons were Gurmukh Baabaa Harjas Saaheb Khaalsaa Jee, Gurmukh Baabaa Deepchand Saaheb Khaalsaa Jee, Gurmukh Baabaa Sukhdayv Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਨਿਹਾਲਚੰਦ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਕਲਾਧਾਰੀ ਸਾਹਿਬ ਖ਼ਾਲਸਾ ਜੀ ਨੌਵੀਂ ਪੀੜੑੀ ਦੇ ਮੁਖੀ ਸਨ, ਜੋ ਸੰਨ ੧੭੩੮ ਨੂੰ ਸੱਚਖੰਡ ਗਏ। ਦੂਜੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਲੱਜਾਧਾਰੀ ਖ਼ਾਲਸਾ ਜੀ ਸਨ।
Vaaheguroo. Gurmukh Baabaa Nehaal Chand Saaheb Khaalsaa Jee’s son, Gurmukh Brahm Baabaa Kalaadharee Saaheb Khaalsaa Jee, was the ninth generation’s leader, who went to Sachkhand in the year 1738. Their other son was Gurmukh Brahm Baabaa Lajjaadhaaree Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਕਲਾਧਾਰੀ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਕੁਇਰ ਸਿੰਘ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਧਰਮ ਸਿੰਘ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸਾਗਰਚੰਦ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਅਵਤਾਰਚੰਦ ਸਾਹਿਬ ਖ਼ਾਲਸਾ ਜੀ ਅਤੇ ਦਸਵੀਂ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਅਜੀਤ ਸਿੰਘ ਸਾਹਿਬ ਖ਼ਾਲਸਾ ਜੀ ਸਨ, ਜੋ ੧੭੭੩ ਨੂੰ ਸੱਚਖੰਡ ਗਏ।
Vaaheguroo. Gurmukh Brahm Baabaa Kalaadharee Saaheb Khaalsaa Jee’s sons were Gurmukh Baabaa Kuer Singh Saaheb Khaalsaa Jee, Gurmukh Baabaa Dharam Singh Saaheb Khaalsaa Jee, Gurmukh Baabaa Saagar Chand Saaheb Khaalsaa Jee, Gurmukh Baabaa Avtaar Chand Saaheb Khaalsaa Jee and the tenth generation’s leader Gurmukh Baabaa Ajeet Singh Saaheb Khaalsaa Jee, who went to Sachkhand in 1773.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਅਜੀਤ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ, ਪਰਮਪੂਜਨੀਕ ਪੂਰਨ ਬ੍ਰਹਮਗਿਆਨੀ ਰੱਬ ਰੂਪ ਮਹਾਨ ਪਰਉਪਕਾਰੀ ਧੀਰਜਧਾਰੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸਾਹਿਬ ਸਿੰਘ ਸਾਹਿਬ ਖ਼ਾਲਸਾ ਜੀ ਬੇਦੀ ਗਿਆਰਵੀਂ ਪੀੜੑੀ ਦੇ ਮੁਖੀ ਸਨ, ਜੋ ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਬਿਅੰਤ ਸੱਚੇ ਅਕਾਲਪੁਰਖੁ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਦੇ ਵਰ ਨਾਲ ਪ੍ਰਗਟੇ।
Vaaheguroo. Gurmukh Baabaa Ajeet Singh Saaheb Khaalsaa Jee’s son, utmost praiseworthy complete brahmgeaanee God’s form, supreme, benevolent, patient Gurmukh Baabaa Saaheb Singh Saaheb Khaalsaa Jee Bedi were the eleventh generation’s leader, who were born with the blessing of the utmost praiseworthy true Satguroo Tenth Sovereign Master Guroo Gobend Singh Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਪੂਰਨ ਮਹਾਂਪੁਰਸ਼ ਗੁਰਮੁਖਿ ਬਾਬਾ ਸਾਹਿਬ ਸਿੰਘ ਸਾਹਿਬ ਬੇਦੀ ਜੀ ਖ਼ਾਲਸਾ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਬਿਸ਼ਨ ਸਿੰਘ ਸਾਹਿਬ ਖ਼ਾਲਸਾਜੀ । ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਤੇਗ ਸਿੰਘ ਸਾਹਿਬ ਖ਼ਾਲਸਾ ਜੀ ਅਤੇ ਬਾਰਵੀਂ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਬਿਕ੍ਰਮਾ ਸਿੰਘ ਸਾਹਿਬ ਖ਼ਾਲਸਾ ਜੀ ਸਨ।
Vaaheguroo. Complete Mahaapursh Gurmukh Baabaa Saaheb Singh Saaheb Khaalsaa Jee Bedee’s son was Gurmukh Baabaa Beshan Singh Saaheb Khaalsaa Jee. Gurmukh Baabaa Tayg Singh Saaheb Khaalsaa Jee and the twelfth generation’s leader were Sree Hazoor Gurmukh Baabaa Bekramaa Singh Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਬਿਕ੍ਰਮਾ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਤੇਰਵੀਂ ਪੀੜੑੀ ਦੇ ਮੁਖੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸੁਜਾਨ ਸਿੰਘ ਸਾਹਿਬ ਖ਼ਾਲਸਾ ਜੀ ਸਨ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਬਿਸ਼ਨ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਅਤਰ ਸਿੰਘ ਸਾਹਿਬ ਖ਼ਾਲਸਾ ਜੀ ਸਨ।
Vaaheguroo. Gurmukh Baabaa Bekramaa Singh Saaheb Khaalsaa Jee’s son was the thirteenth generation’s leader, Sree Hazoor Gurmukh Baabaa Sujaan Singh Saaheb Khaalsaa Jee. Gurmukh Baabaa Beshan Singh Saaheb Khaalsaa Jee’s son was Gurmukh Baabaa Attar Singh Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਸੁਜਾਨ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਰਾਮਕਿਸ਼ਨ ਸਿੰਘ ਸਾਹਿਬ ਖ਼ਾਲਸਾ ਜੀ ਚੌਧਵੀਂ ਪੀੜੑੀ ਦੇ ਮੁਖੀ ਸਨ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਅਤਰ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਖੇਮ ਸਿੰਘ ਸਾਹਿਬ ਖ਼ਾਲਸਾ ਜੀ ਸਨ।
Vaaheguroo. Sree Hazoor Gurmukh Baabaa Sujaan Singh Saaheb Khaalsaa Jee’s son was Sree Hazoor Gurmukh Baabaa Raam Keshan Singh Saaheb Khaalsaa Jee, the leader of the fourteenth generation. Baabaa Attar Singh Khaalsaa Jee’s son was Sree Baabaa Khaym Singh Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਰਾਮਕਿਸ਼ਨ ਸਿੰਘ ਸਾਹਿਬ ਜੀ ਖ਼ਾਲਸਾ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਦੇਵਿੰਦਰ ਸਿੰਘ ਸਾਹਿਬ ਜੀ ਖ਼ਾਲਸਾ ਪੰਦ੍ਰਵੀਂ ਪੀੜੑੀ ਦੇ ਮੁਖੀ ਸਨ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਖੇਮ ਸਿੰਘ ਸਾਹਿਬ ਜੀ ਖ਼ਾਲਸਾ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਖ਼ਾਲਸਾ ਸਨ।
Vaaheguroo. Gurmukh Baabaa Raam Keshan Singh Saaheb Khaalsaa Jee’s son was Sree Hazoor Gurmukh Baabaa Dayvender Singh Saaheb Khaalsaa Jee, the fifteenth generation’s leader. Gurmukh Sir Khaym Singh Saaheb Khaalsaa Jee’s son was Raajaa Sir Gurmukh Gurbakhsh Singh Saaheb Khaalsaa Jee.
ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਦੇਵਿੰਦਰ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਮਧੁਸੂਦਨ ਸਿੰਘ ਸਾਹਿਬ ਖ਼ਾਲਸਾ ਜੀ ਸੋਲ਼ਵੀਂ ਪੀੜੑੀ ਦੇ ਮੁਖੀ ਸਨ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਗੁਰਬਖਸ਼ ਸਿੰਘ ਸਾਹਿਬ ਖ਼ਾਲਸਾ ਜੀ ਦੇ ਸਪੁੱਤ੍ਰ ਟਿੱਕਾ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸੁਰਿੰਦਰ ਸਿੰਘ ਸਾਹਿਬ ਖ਼ਾਲਸਾ ਜੀ ਸਨ।
Vaaheguroo. Gurmukh Sree Hazoor Dayvender Singh Saaheb Khaalsaa Jee’s son was Gurmukh Sree Hazoor Baabaa Madhusoodan Singh Saaheb Khaalsaa Jee, the leader of the sixteenth generation. Gurmukh Sir Gurbakhsh Singh Saaheb Khaalsaa Jee’s eldest son was Gurmukh Surender Singh Saaheb Khaalsaa Jee.
ਵਾਹਿਗੁਰੂ॥ ਸਤਾਰਵੀਂ ਪੀੜੑੀ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਮਧੁਸੂਦਨ ਸਿੰਘ ਖ਼ਾਲਸਾ ਜੀ ਦੇ ਸਪੁੱਤ੍ਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਸਰਬਜੋਤਿ ਸਿੰਘ ਸਾਹਿਬ ਖ਼ਾਲਸਾ ਜੀ ਹਨ, ਜੋ ਹੁਣ ਗੱਦੀ ਨਸ਼ੀਨ ਹਨ। ਇਨੑਾਂ ਦੇ ਗੁਰਮੁਖਿ ਸਪੁੱਤ੍ਰ ਟਿੱਕਾ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਅਮਰਜੋਤਿ ਸਿੰਘ ਸਾਹਿਬ ਖ਼ਾਲਸਾ ਜੀ ਅਤੇ ਕਨਵਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਕਰਮਜੋਤਿ ਸਿੰਘ ਸਾਹਿਬ ਖ਼ਾਲਸਾ ਜੀ ਅਠਾਰਵੀਂ ਪੀੜੑੀ ਚੱਲ ਰਹੀ ਹੈ।
Vaaheguroo. The leader of the seventeenth generation is Gurmukh Baabaa Madhusoodhan Singh Saaheb Khaalsaa Jee’s son, Sree Hazoor Gurmukh Baabaa Sarbjot Singh Saaheb Khaalsaa Jee, who are the current leader. The Gurmukh eldest son is Gurmukh Baabaa Amarjot Singh Saaheb Khaalsaa Jee and youngest son is Gurmukh Baabaa Karmjot Singh Saaheb Khaalsaa Jee, the eighteenth generation is continuing right now.