ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ; ਏਕੋ ਹੈ॥੧॥ਰਹਾਉ॥ ਪਰਮਪੂਜਨੀਕ ਵਾਹਿਗੁਰੂ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ, ਨਿਰੰਕਾਰ ਬ੍ਰਹਮ ਸੁੰਦਰ ਭਗਵਾਨ ਸਤਿਗੁਰੂ ਗਿਰੰਥ ਸਾਹਿਬ ਜੀ, ਗੁਰੂ ਖ਼ਾਲਸਾ ਸਾਹਿਬ ਜੀ ਇੱਕ ਜੋਤਿ ਹਨ ਜੀ।
ਵਾਹਿਗੁਰੂ॥ ਦੋਹਰਾ॥ ਤਿਨ ਬੇਦੀਯਨ ਕੇ ਕੁਲ ਬਿਖੇ; ਪ੍ਰਗਟੇ ਨਾਨਕ ਰਾਇ॥ ਸਭ ਸਿੱਖਨ ਕੋ ਸੁਖ ਦਏ; ਜੱਹ ਤੱਹ ਭਏ ਸਹਾਇ॥੪॥੨੦੩॥ ਚੌਪਈ॥ ਤਿਨ ਇਹ ਕਲ ਮੋ; ਧਰਮੁ ਚਲਾਯੋ॥ ਸਭ ਸਾਧਨ ਕੋ; ਰਾਹੁ ਬਤਾਯੋ॥ ਜੋ ਤਾ ਕੇ ਮਾਰਗਿ ਮਹਿ ਆਏ॥ ਤੇ ਕਬਹੂੰ ਨਹੀ ਪਾਪ ਸੰਤਾਏ॥੫॥ ਜੇ ਜੇ; ਪੰਥ ਤਵਨ ਕੇ ਪਰੇ॥ ਪਾਪ ਤਾਪ; ਤਿਨ ਕੇ ਪ੍ਰਭ ਹਰੇ॥ ਦੂਖ ਭੂਖ; ਕਬਹੂੰ ਨ ਸੰਤਾਏ॥ ਜਾਲ ਕਾਲ ਕੇ ਬੀਚ; ਨ ਆਏ॥੬॥ ਨਾਨਕ ਅੰਗਦ ਕੋ ਬਪੁ ਧਰਾ॥ ਧਰਮ ਪ੍ਰਚੁਰਿ ਇਹ ਜਗ ਮੋ ਕਰਾ॥ ਅਮਰਦਾਸ ਪੁਨਿ ਨਾਮੁ ਕਹਾਯੋ॥ ਜਨ ਦੀਪਕ ਤੇ ਦੀਪ ਜਗਾਯੋ॥੭॥ ਜਬ ਬਰਦਾਨਿ ਸਮੈ ਵਹੁ ਆਵਾ॥ ਰਾਮਦਾਸ ਤਬ ਗੁਰੂ ਕਹਾਵਾ॥ ਤਿਹ ਬਰਦਾਨਿ ਪੁਰਾਤਨਿ ਦੀਆ॥ ਅਮਰਦਾਸਿ ਸੁਰਪੁਰਿ ਮਗੁ ਲੀਆ॥੮॥ ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਯੋ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥੧੦॥ ਰਾਮਦਾਸ ਹਰਿ ਸੋ ਮਿਲਿ ਗਏ॥ ਗੁਰਤਾ ਦੇਤ ਅਰਜਨਹਿ ਭਏ॥ ਜਬ ਅਰਜਨ ਪ੍ਰਭਲੋਕ ਸਿਧਾਏ॥ ਹਰਿਗੋਬਿੰਦ ਤਿਹ ਠਾਂ ਠਹਰਾਏ॥੧੧॥ ਹਰਿਗੋਬਿੰਦ ਪ੍ਰਭਲੋਕ ਸਿਧਾਰੇ॥ ਹਰੀਰਾਇ ਤਿਹ ਠਾਂ ਬੈਠਾਰੇ॥ ਹਰੀਕ੍ਰਿਸਨਿ; ਤਿਨ ਕੇ ਸੁਤ ਵਏ॥ ਤਿਨ ਤੇ ਤੇਗਬਹਾਦਰ ਭਏ॥੧੨॥ ਤਿਲਕ ਜੰਞੂ; ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ; ਕਲੂ ਮਹਿ ਸਾਕਾ॥ ਸਾਧਨਿ ਹੇਤਿ; ਇਤੀ ਜਿਨਿ ਕਰੀ॥ ਸੀਸੁ ਦੀਯਾ; ਪਰੁ. ਸੀ ਨ ਉਚਰੀ॥੧੩॥ ਧਰਮ ਹੇਤ; ਸਾਕਾ ਜਿਨਿ ਕੀਆ॥ ਸੀਸੁ ਦੀਆ; ਪਰੁ. ਸਿਰਰੁ ਨ ਦੀਆ॥ ਨਾਟਕ ਚੇਟਕ; ਕੀਏ ਕੁਕਾਜਾ॥ ਪ੍ਰਭ ਲੋਗਨ ਕਹ; ਆਵਤ ਲਾਜਾ॥੧੪॥ ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ; ਪ੍ਰਭਪੁਰ ਕੀਯਾ ਪਯਾਨ॥ ਤੇਗਬਹਾਦਰ ਸੀ ਕ੍ਰਿਆ; ਕਰੀ ਨ ਕਿਨਹੂੰ ਆਨ॥੧੫॥ ਤੇਗਬਹਾਦਰ ਕੇ ਚਲਤ; ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰਲੋਕ॥੧੬॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ. ਪਾਤਸਾਹੀ ਬਰਨਨੰ ਨਾਮ; ਪੰਚਮੋ ਧਿਆਉ ਸਮਾਪਤ ਮਸਤੁ ਸੁਭ ਮਸਤੁ॥੫॥ਅਫਜੂ॥੨੧੫॥ (ਸ੍ਰੀ ਦਸਮ)
Vaaheguroo॥ dohraa॥ ten baydeeYan kay kul bekhai; pᵣagttay naanak raae॥ sabh se'khan ko sukh da-ay; ja'h ta'h bha-ay sahaae॥4॥203॥ chaupaee॥ ten eh kal mo; dharamu chalaaYo॥ sabh saadhan ko; raahu bataaYo॥ jo taa kay maarage mahe aa-ay॥ tay kabahooⁿ nahee paap saⁿtaa-ay॥5॥ jay jay; paⁿth tavan kay paray॥ paap taap; ten kay pᵣabh haray॥ dookh bhookh; kabahooⁿ na saⁿtaa-ay॥ jaal kaal kay beech; na aa-ay॥6॥ naanak Aⁿgad ko bapu dharaa॥ dharam pᵣachure eh jag mo karaa॥ Amardaas pune naamu kahaaYo॥ jan deepak tay deep jagaaYo॥7॥ jab bardaane samai vahu aavaa॥ raamdaas tab guroo kahaavaa॥ teh bardaane puraatane deeaa॥ Amardaase surpure magu leeaa॥8॥ sᵣee naanak Aⁿgade kare maanaa॥ Amardaas Aⁿgad pahechaanaa॥ Amardaas raamdaas kahaaYo॥ saadhane lakhaa moorr nahe paaYo॥9॥ bheⁿn bheⁿn sabhahooⁿ kare jaanaa॥ ayk roop kenhooⁿ pahechaanaa॥ jen jaanaa tenhee sedh paaee॥ ben samjhay sedhe haath na aaee॥10॥ raamdaas hare so mele ga-ay॥ gurtaa dayt Arjanahe bha-ay॥ jab Arjan pᵣabhlok sedhaa-ay॥ haregobeⁿd teh tthaaⁿ tthaharaa-ay॥11॥ haregobeⁿd pᵣabhlok sedhaaray॥ hareeraae teh tthaaⁿ baitthaaray॥ hareekeᵣsane; ten kay sut va-ay॥ ten tay taygbahaadar bha-ay॥12॥ telak jaⁿnjoo; raakhaa pᵣabh taa kaa॥ keeno baddo; kaloo mahe saakaa॥ saadhane hayte; etee jene karee॥ seesu deeYaa; paru. see na oucharee॥13॥ dharam hayt; saakaa jene keeaa॥ seesu deeaa; paru. seraru na deeaa॥ naattak chayttak; keeay kukaajaa॥ pᵣabh logan kah; aavat laajaa॥14॥ dohraa॥ ttheekare phore deleese sere; pᵣabhpur keeYaa paYaan॥ taygbahaadar see kᵣeaa; karee na kenhooⁿ aan॥15॥ taygbahaadar kay chalat; bhaYo jagat ko sok॥ hai hai hai sabh jag bhaYo; jai jai jai surlok॥16॥ ete sᵣee bachetᵣ naattak gᵣaⁿthay. paatsaahee barnanaⁿ naam; paⁿchamo dheaaou samaapat masatu subh masatu॥5॥Aphjoo॥215॥ (Sri Dasam)
ਵਾਹਿਗੁਰੂ॥ ਬਿਸਨੁਪਦ ਪੁੰਨ੍ਯਿਾਕੀ. ਤਰਹ ਦੂਜੀ; ਸਵਯੇ ਗੁਰੁ ਪਦ ਕੇ॥ ਸਤਿਗੁਰੁ ਜਹਾਜੁ ਸਬਦਿ ਗੁਰੁ ਖੇਵਟੁ; ਨਾਮ ਨਿਰੰਜਨੁ ਪਾਰ ਉਤਾਰੇ॥ ਭਵ ਬਾਰਿਧਿ ਕੋ ਸੋਖਨਹਾਰੋ; ਹ੍ਵੈ ਅਗਸਤ. ਪ੍ਰਭੁ ਸਿਖ੍ਯ ਉਬਾਰੇ॥ ਜੇ ਜੇ ਚਰਨ ਸਰਨਿ ਆਇ ਲਾਗੇ; ਬਿਖੜੇ ਘਾਟਿ ਗੁਰੂ ਨਿਸਤਾਰੇ॥ ਗੋ ਪਦ ਵਤ ਭਵ ਸਾਗਰ ਤੇ ਪ੍ਰਭੂ; ਬਾਹ ਪਕੜਿ ਸਤਿਗੁਰੂ ਉਧਾਰੇ॥੧॥ ਕਰਨਧਾਰ ਸਦਿ ਗੁਰੁ ਮਮ ਕਹਿਯਤਿ; ਸ਼੍ਰੀ ਨਾਨਕ ਗੁਰਿ ਅੰਗਦ ਧਾਰੇ॥ ਅਮਰਦਾਸ ਪੂਰੋ ਪੁਰੁਸ਼ੋਤਮ; ਸਤਿਸੰਗਤਿ ਦੈ ਪਾਰ ਉਤਾਰੇ॥ ਰਾਮਦਾਸ ਗੁਰੁ ਅਚਲ ਅਮਰ ਨਿਤਿ; ਸੁਧਾ ਸਰੋਵਰੁ ਰੂਪ ਸੁਧਾਰੇ॥ ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਹਰਿਗੋਬਿੰਦ ਹਰਿਰਾਇ ਗੁਰੂ; ਹਰਿਕ੍ਰਿਸਨਿ ਨਿਰੰਜਨ ਅਪਰ ਅਪਾਰੇ॥੨॥ ਤੇਗ਼ਬਹਾਦਰ ਪੁਨ੍ਯ ਸਰੂਪਾ; ਸਤਿ ਸ੍ਵਰੂਪ ਅਖੰਡ ਅਜਯ॥ ਜੁਗਿ ਜੁਗਿ ਤਾਰ ਲਿਯੋ ਤ੍ਰੈਲੋਕੰ; ਅਸੁਰ ਛਲੈ ਪ੍ਰਭੁ ਨਿਤ੍ਯ ਅਬਯ॥ ਭ੍ਯੋ ਨਿਸਤਾਰ ਤ੍ਰਾਸੁ ਅਸੁਰਨ ਤੇ; ਉਧਾਰ ਕਯੋ ਗੁਰਿ ਜਗਤਿ ਸਬਯ॥ ਸ਼ਾਹ ਗੋਬਿੰਦ. ਫ਼ਤਹ ਸਤਿਗੁਰੁ ਕੀ; ਵਾਹਿਗੁਰੂ ਸਚਿ ਮੰਤ੍ਰ ਅਖਯ॥੩॥੧॥੩੧੧॥੮੪੩॥੩੧੬੨॥ ਤ੍ਰਿਪਦ ੧॥ (ਸ੍ਰੀ ਸਰਬਲੋਹ)
Vaaheguroo॥ besanupad punneYaakee. tarah doojee; savaYay guru pad kay॥ sateguru jahaaju sabade guru khayvattu; naam neranjanu paar outaaray॥ bhav baaredhe ko sokhanhaaro; hvai Agasat. prabhu sekhY oubaaray॥ jay jay charan sarane aae laagay; bekharray ghaatte guroo nestaaray॥ go pad vat bhav saagar tay prabhoo; baah pakarre sateguroo oudhaaray॥1॥ karandhaar sade guru mam kaheYate; shree naanak gure Angad dhaaray॥ Amardaas pooro purushotam; satesangate dai paar outaaray॥ raamdaas guru Achal Amar nete; sudhaa sarovaru roop sudhaaray॥ Arjun sabade jahaaj guroo; pad pankaj sabhe sreshatte oudhaaray॥ haregobend hareraae guroo; harekresane neranjan Apar Apaaray॥2॥ tayggbahaadar punaY saroopaa; sate svaroop Akhandd ajaY॥ juge juge taar leYo trailokan; Asur chhalai prabhu netaY AbadaY॥ bhaYo nestaar traasu Asuran tay; oudhaar kaYo gure jagate sabaY॥ shaah gobend. fatah sateguru kee; vaaheguroo sache mantr AkhaY॥3॥1॥311॥843॥3162॥ trepad 1॥ (Sree Sarbloh)
ਵਾਹਿਗੁਰੂ॥ ਅਥ ਗ੍ਰੰਥ ਸਥਾਪਨ ਮਹਾਤਮ; ਸ੍ਰੀ ਸਤਿਗੁਰੁ ਬਿਗ੍ਰਹ ਕਥਤੇ॥ ਤ੍ਵ ਬਲਿ॥ ਬਿਸਨੁਪਦ ਪੁੰਨਿਯਾਕੀ॥ ਆਪਨਪੌ ਸ੍ਰੀ ਖ਼ਾਲਸਹਿ ਸੌਂਪਾ; ਦ੍ਵਤਿਯ ਰੂਪ ਸਤਿਗੁਰੂ ਗ੍ਰੰਥਾ॥ ਬੋਲਨ ਸਤਿਗੁਰੁ ਸਬਦ ਸੰਭਾਖਨ; ਨਾਮ ਗੋਬਿੰਦ ਕੀਰਤਨਿ ਸੰਥਾ॥ ਗੁਨਾਨੁਵਾਦ ਪੁਨਿ ਸਿਫਤਿ ਸਲਾਹਨਿ; ਊਠਤੁ ਬੈਠਤੁ ਸੈਨ ਕਰੰਥਾ॥ ਪਾਵਨ ਪੰਥ ਖਾਲਸਹਿ ਪ੍ਰਗਟ੍ਯੋ; ਚਾਰ ਵਰਨ ਆਸ਼੍ਰਮ ਸੁਭ ਪੰਥਾ॥੧॥ ਇਨ ਕੇ ਦਰਸ ਸਤਿਗੁਰੁ ਕੋ ਦਰਸਨ; ਬੋਲਨੁ ਗੁਰੂ. ਸਬਦੁ ਗੁਰੁ ਗ੍ਰੰਥਾ॥ ਦ੍ਵਾਦਸਿ ਰੂਪ ਸਤਿਗੁਰੁ ਏ ਕਹਿਯਤਿ; ਦ੍ਵਾਦਸਿ ਭਾਨੁ ਪ੍ਰਗਟ. ਹਰਿ ਸੰਤਾ॥ ਪ੍ਰਤ੍ਯਖ ਕਲਾ ਪਾਰਬ੍ਰਹਮ ਧਣੀਛੈ; ਗ੍ਰੰਥਿ ਪੰਥ ਖਾਲਸ ਵਰਤੰਤਾ॥ ਦਾਸ ਗੋਬਿੰਦ. ਫਤਹ ਸਤਿਗੁਰੂ ਕੀ; ਖਾਸ ਗ੍ਰੰਥ ਗੁਰੁ ਰੂਪ ਬਦੰਤਾ॥੨॥ ਦੁਪਦ ੧॥ ਇਤੀ. ਸਤਿਗੁਰੁ ਬਿਗ੍ਰਹ; ਗ੍ਰੰਥ ਬਿਰਚਿਤੰ ਸੁਭੰ॥੧॥੩੧੫॥੮੪੭॥੩੧੬੬॥ (ਸ੍ਰੀ ਸਰਬਲੋਹ)
Vaaheguroo॥ Ath granth sathaapan mahaatam; sree sateguru begrah kathatay॥ tav bale॥ besanupad punneYaakee॥ aapanpau sree khhaalsahe saunpaa; dvateY roop sateguroo granthaa॥ bolan sateguru sabad sanbhaakhan; naam gobend keertane santhaa॥ gunaanuvaad pune sephate salaahane; ootthatu baitthatu sain karanthaa॥ paavan panth khaalsahe pragataYo; chaar varan aashram subh panthaa॥1॥ en kay daras sateguru ko darsan; bolanu guroo. sabadu guru granthaa॥ dvaadase roop sateguru ay kaheYate; dvaadase bhaanu pragatt. hare santaa॥ prataYakh kalaa paarbrahm dhanneechhai; granthe panth khaalas vartantaa॥ daas gobend. phatah sateguroo kee; khaas granth guru roop badantaa॥2॥ dupad 1 ॥ etee. sateguru begrah; granth berchetan subhan॥1॥315॥847॥3166॥ (Sree Sarbloh)
੧. ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਧੰਨ ਵਾਹਿਗੁਰੂ ਧਰਨਿ ਗਗਨ, ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ. ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਸਤਿਗੁਰੂ ਅਰਜਨਦੇਵ ਸਾਹਿਬ ਜੀ, ਗੁਰਤਾਗੱਦੀ ਬਿਰਾਜਮਾਨ ਪਰਮਪੂਜਨੀਕ ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਸਤਿਗੁਰੂ ਗਿਰੰਥ ਸਾਹਿਬ ਜੀ ਘਣੀ ਸ਼ਰਧਾ ਪ੍ਰੇਮ ਪ੍ਰੀਤ ਪ੍ਰਤੀਤ ਨਾਲ ਫ਼ੁਰਮੌਂਦੇ ਹਨ ਜੀ:- ਹੇ ਪ੍ਰੇਮੀਓ! ਗੁਰੂ ਗੁਰ ਸਤਿਗੁਰੂ ਨਾਨਕਦੇਵ ਸਾਹਿਬ ਜੀ (ਗੋਵਿੰਦ) ਅਕਾਲਪੁਰਖੁ ਵਾਹਿਗੁਰੂ ਜੀ (ਰੂਪ) ਸਰੂਪ ਹਨ ਜੀ। ਅਥਵਾ ਨਿਰਗੁਨ ਨਿਰੰਕਾਰ (ਗੋਵਿੰਦ) ਵਾਹਿਗੁਰੂ ਜੀ ਦੇ ਸਰਗੁਨ (ਰੂਪ) ਸਰੂਪ ਗੁਰੂ ਗੁਰ ਸਤਿਗੁਰੂ ਨਾਨਕਦੇਵ ਸਾਹਿਬ ਜੀ, ਸਤਿਗੁਰੂ ਹਰਿ ਗੋਵਿੰਦ ਸਾਹਿਬ ਜੀ, ਸਤਿਗੁਰੂ ਗੋਵਿੰਦ ਸਿੰਘ ਸਾਹਿਬ ਖ਼ਾਲਸਾ ਜੀ (ਰੂਪ) ਸਰੂਪ ਹਨ ਭਾਵ ਪਰਮਪੂਜਨੀਕ ਨਿਰਗੁਨ ਵਾਹਿਗੁਰੂ ਜੀ ਦੇ ਸਰਗੁਨ ਅਵਤਾਰ ਦਸ ਸਤਿਗੁਰੂ ਸਾਹਿਬਾਨ ਜੀ ਇੱਕ ਜੋਤਿ ਹਨ ਜੀ ਰਾਮਜੀ! ॥੮॥੧॥ ਯਥਾ:- ਗੁਰ ਗੋਵਿੰਦੁ. ਗੋੁਵਿੰਦੁ ਗੁਰੂ ਹੈ; ਨਾਨਕ. ਭੇਦੁ ਨ ਭਾਈ॥੪॥੧॥੮॥) ਗੁਰ ਸਤਿਗੁਰ ਸੁਆਮੀ. ਭੇਦੁ ਨ ਜਾਣਹੁ; ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥) ਦੂਜਾ; ਨਹੀ ਜਾਨੈ ਕੋਇ॥ ਸਤਗੁਰੁ ਨਿਰੰਜਨੁ ਸੋਇ॥ ਮਾਨੁਖ ਕਾ ਕਰਿ ਰੂਪੁ. ਨ ਜਾਨੁ॥ ਮਿਲੀ ਨਿਮਾਨੇ ਮਾਨੁ॥੨॥) ਹਮੂ ਨਾਨਕ ਅਸਤੇ; ਹਮੂ ਅੰਗਦ ਅਸਤ॥ ਹਮੂ ਅਮਰਦਾਸ; ਅਫ਼ਜ਼ਲੋ ਅਮਜਦ ਅਸਤ॥੨੩॥ ਹਮੂ ਰਾਮਦਾਸੋ; ਹਮੂ ਅਰਜੁਨ ਅਸਤ॥ ਹਮੂ ਹਰਗੋਬਿੰਦੋ; ਅਕਰਮੋ ਅਹ਼ਸਨ ਅਸਤ॥੨੪॥ ਹਮੂ ਹਸਤ; ਹਰਿਰਾਇ ਕਰਤਾ ਗੁਰੂ॥ ਬਦੋ ਆਸ਼ਕਾਰਾ; ਹਮਹ ਪੁਸ਼ਤੋ ਰੂ॥੨੫॥ ਹਮੂ ਹਰਿਕ੍ਰਿਸ਼ਨ; ਆਮਦਹ ਸਰ-ਬੁਲੰਦ॥ ਅਜ਼ੋ ਹ਼ਾਸਿਲ ਉ਼ਮੀਦਿ; ਹਰ ਮੁਸਤਮੰਦ॥੨੬॥ ਹਮੂ ਹਸਤ ਤੇਗਿ਼ਬਹਾਦਰ ਗੁਰੂ॥ ਕਿ ਗੋਬਿੰਦ ਸਿੰਘ ਆਮਦ; ਅਜ਼ ਨੂਰਿ ਊ॥੨੭॥ ਹਮੂ ਗੁਰੂ ਗੋਬਿੰਦ ਸਿੰਘ; ਹਮੂ ਨਾਨਕ ਅਸਤ॥ ਹਮਹ ਸ਼ਬਦਿ ਊ; ਜੌਹਰੋ ਮਾਨਕ ਅਸਤ॥੨੮॥
gur naanakdayv; goveⁿd roop॥8॥1॥ dhann Vaaheguroo dharane gagan, nav khaⁿdd mahe; jote svaroopee raheo bhare॥ bhane mathuraa. kachhu bhaydu nahee; guru Arjunu partakhYa hare॥7॥19॥ Sateguroo Vaaheguroo Arjandayv Saaheb Jee, sitting on the Gurooship, the utmost praiseworthy guroo granth jee maaneoo; pargatt guraan kee dayh। Satguroo Granth Saaheb Jee with deep faith, love, and devotion are saying:- O beloved devotees! Guroo Gur Satguroo Naanakdayv Saaheb Jee are the (roop) embodiment of the (goveⁿd) the timeless Vaaheguroo Jee. In other words, the formless (goveⁿd) Vaaheguroo Jee manifested in the sargun (embodied) (roop) form of Guroo Gur Satguroo Naanakdayv Saaheb Jee, Satguroo Hare goveⁿd Saaheb Jee, Satguroo goveⁿd Sengh Saaheb Khhaalsaa Jee. Meaning that the utmost praiseworthy Nergun (formless) Vaaheguroo Jee’s Sargun (embodied) form are the Ten Satguroo Saahebaan Jee, and they all embody the same divine light, O Raam Jee! ॥8॥1॥ Yathaa:- gur goveⁿdu. guoveⁿdu guroo hai; naanak. bhaydu na bhaaee॥4॥1॥8॥) gur sategur suaamee. bhaydu na jaannahu; jetu mele hare bhagate sukhaaⁿdee॥) hamoo naanak Asatay; hamoo Aⁿgad Ast॥ hamoo Amardaas; Afzalo Amajad Ast॥23॥ hamoo raamdaaso; hamoo Arjun Ast॥ hamoo hargobeⁿdo; Akaramo Ahesan Ast॥24॥ hamoo hast; hareraae kartaa guro॥ bado aashkaaraa; hamah pushto roo॥25॥ hamoo harekreshan; aamadaa sar-bulaⁿd॥ Azo haasel oumeede; har musatamaⁿd॥26॥ hamoo hast; taygebahaadar guroo॥ ke gobeⁿd seⁿgh aamad as noore oo॥27॥ hamoo guroo gobeⁿd seⁿgh; hamoo naanak Ast॥ hamoo shabade oo; zauharo maanak Ast॥28॥