ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰ ਪਾਰਬ੍ਰਹਮ॥੯॥) ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ॥੪॥੧੧॥ ਅਨੁਸਾਰ ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ, ਵਾਹਿਗੁਰੂ ਗੁਰਤਾਗੱਦੀ ਬਿਰਾਜਮਾਨ ਪਰਉਪਕਾਰੀ ਸਤਿਗੁਰੂ ਗਿਰੰਥ ਸਾਹਿਬ ਜੀ ਨੇ ਖੰਡ ਬ੍ਰਹਮੰਡ ਪਾਤਾਲ ਦੀਪ; ਰਵਿਆ ਸਭ ਲੋਈ॥ ਵਾਹਿਗੁਰੂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਮਹਾਨ ਮਹਿਮਾ ਕਹੀ ਹੈ। ਜੋ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਸਰੂਪ ’ਚੋਂ ਆਪਣਾ ਸਰੂਪ ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਸੱਚੇ ਦੀਨ ਦਇਆਲ ਸਦਾ ਕ੍ਰਿਪਾਲ, ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਸਤਿਗੁਰੂ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ ਪ੍ਰਗਟ ਕੀਤੇ, ਜੋ ਹੋਰ ਕੋਈ ਭੀ ਨਹੀਂ ਕਰ ਸਕਿਆ ਜੀ।
pragattu sagal hare bhavan mahe; janu naanaku. gur paarbraham॥9॥) pragatt bhaee saglay jug Antare; gur naanak kee vaddeaaee॥4॥11॥ Accordingly, utmost praiseworthy true Satguroo Vaaheguroo Satguroo Raamdaas Saaheb Jee, Vaaheguroo, seated on the throne of Gurooship, benevolent Satguroo Granth Saaheb Jee have described the supreme greatness of khandd brahmandd paataal deep; raveaa sabh loee॥ Vaaheguroo true husband, true Lord, true God, truly infinite, true gur naanakdayv; goveⁿd roop॥8॥1॥ Jee. The true husband, true Lord, true God, truly infinite, true Satguroo Saaheb Jee have manifested themselves as Vaaheguroo, Satguroo true Satguroo Angaddayv Saaheb Jee, ੴ the true creator, Lord, the godly physical form of the godly formless One devoid of the three qualities of maayaa, the true giver of the true Naam and Gurbaannee Jee, truly merciful to the meek and always compassionate, inner-knowing, powerful master, a feat which no one else has been able to do.
ਸੋ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ, ਸਤਿਗੁਰੂ ਸਾਹਿਬਾਨ ਜੀ ਨੂੰ ਪੈਦਾ ਕਰਨ ਵਾਲੇ ਪਰਮਪੂਜਨੀਕ ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ॥ ਹਨ। ਆਪਣੇ ਨਿਰਗੁਨ ਸਰੂਪ ਜੀ ਦੁਆਰਾ ਬਿਅੰਤ ਬ੍ਰਹਮੰਡ ਦੀ ਰਚਨਾ ਨੂੰ ਪੈਦਾ ਕਰਨ ਵਾਲੇ ਸਭ ਜੀਆਂ ਜੰਤਾਂ ਦੇ ਹਰਿ ਜੀ ਮਾਤਾ. ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ॥ ਹਨ।
So Vaaheguroo gur naanakdayv; goveⁿd roop॥8॥1॥ Jee, are the utmost praiseworthy gurdayv maataa. gurdayv petaa; gurdayv suaamee parmaysuraa॥ who gave birth to Satguroo Saahebaan Jee. They are the hare jee maataa. hare jee petaa; hare jeeou pratepaalak॥ of all living beings, who from their nergun form, have created the creation of countless universes.
ਪਰਮਪੂਜਨੀਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਸੱਚ ਸਰੂਪ ਹਨ, ਵਾਹਿਗੁਰੂ ਪਰਮੂਜਨੀਕ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬਾਨ ਜੀ ਨੂੰ ਚੇਤੇ ਕਰਨ ਦੇ ਬਿਅੰਤ ਬਿਅੰਤ ਬਿਅੰਤ ਲਾਹੇ ਹੀ ਲਾਹੇ ਪੁੰਨ ਫ਼ਲ਼ ਹਨ ਜੀ। ਯਥਾ:- ਗੁਰ ਸੇਵੇ ਜੇਵਡੁ; ਹੋਰੁ ਲਾਹਾ ਨਾਹੀ॥) ਗੁਰੂ ਗੁਰੂ ਜਪਿ ਮੀਤ ਹਮਾਰੇ॥ ਮੁਖ ਊਜਲ ਹੋਵਹਿ ਦਰਬਾਰੇ॥੧॥ਰਹਾਉ॥
Utmost praiseworthy Vaaheguroo Vaaheguroo Vaaheguroo ten Satguroo Saahebaan Jee are the form of truth. There are countless, innumerable and infinite profits upon profits, merits and rewards of remembering Vaaheguroo, the utmost praiseworthy, true, Vaaheguroo Satguroo Saahebaan Jee. Yathaa:- gur sayvay jayvaddu; horu laahaa naahee॥) guroo guroo jape meet hamaaray॥ mukh oojal hovahe darbaaray॥1॥rahaaou॥
ਵਾਹਿਗੁਰੂ॥ ਜਿਵੇਂ ਸਮੁੰਦ੍ਰ ’ਚ ਮੱਛੀ ਜਿੱਧਰ ਨੂੰ ਦੇਖਦੀ ਹੈ, ਪਾਣੀ ਹੀ ਪਾਣੀ ਦਿਸਦਾ ਹੈ, ਤਿਵੇਂ ਪਰਮਪੂਜਨੀਕ ਸੱਚੇ ਗਹਿਰ ਸੱਚੇ ਗੰਭੀਰ ਸੱਚੇ ਸੁੰਦਰ ਸੱਚੇ ਭਗਵਾਨ ਦਸ ਸਤਿਗੁਰੂ ਸਾਹਿਬਾਨ ਜੀ ਦੇ ਸਬੰਧ ਚੇਤੇ ਕਰਨ ਨਾਲ, ਅੰਤਰਿ ਬਸੇ; ਬਾਹਰਿ ਭੀ ਓਹੀ॥ ਅਨੁਸਾਰ ਅੰਦਰ ਬਾਹਰ ਸੱਚੋ ਸੱਚ ਸੱਚੋ ਸੱਚ ਬ੍ਰਹਮ ਹੀ ਬ੍ਰਹਮ ਦਿਸਦੇ ਹਨ ਜੀ ਰਾਮਜੀ ਬ੍ਰਹਮਜੀ। ਯਥਾ:- ਸਿਰੀਰਾਗੁ ਮਹਲਾ ੫॥ ਗੁਰੁ ਪਰਮੇਸੁਰੁ ਪੂਜੀਐ; ਮਨਿ ਤਨਿ ਲਾਇ ਪਿਆਰੁ॥ ਸਤਿਗੁਰੁ ਦਾਤਾ ਜੀਅ ਕਾ; ਸਭਸੈ ਦੇਇ ਅਧਾਰੁ॥ ਸਤਿਗੁਰ ਬਚਨ ਕਮਾਵਣੇ; ਸਚਾ ਏਹੁ ਵੀਚਾਰੁ॥ ਬਿਨੁ ਸਾਧੂਸੰਗਤਿ ਰਤਿਆ; ਮਾਇਆ ਮੋਹੁ ਸਭੁ ਛਾਰੁ॥੧॥ ਮੇਰੇ ਸਾਜਨ; ਹਰਿ ਹਰਿ ਨਾਮੁ ਸਮਾਲਿ॥ ਸਾਧੂਸੰਗਤਿ ਮਨਿ ਵਸੈ; ਪੂਰਨ ਹੋਵੈ ਘਾਲ॥੧॥ਰਹਾਉ॥
Vaaheguroo. Just as a fish in the ocean looks in any direction and sees only water everywhere, in this way, by remembering utmost praiseworthy, truly deep, truly profound, truly beautiful, true Lord, ten Satguroo Saahebaan Jee’s relations, according to Antare basay; baahare bhee ohee॥ one sees only the truest of the true, truest of the true God and only God inside and outside, Jee Raam Jee, Brahm Jee. Yathaa:- sereeraagu mahalaa 5॥ guru parmaysuru poojeeai; mane tane laae peaaru॥ sateguru daataa jeeA kaa; sabhsai daye Adhaaru॥ sategur bachan kamaavnnay; sachaa ayhu veechaaru॥ benu saadhoosaⁿgate rateaa; maaeaa mohu sabhu chhaaru॥ 1॥ mayray saajan; hare hare naamu samaale॥ saadhoosaⁿgate mane vasai; pooran hovai ghaal॥ 1॥ rahaaou॥
ਵਾਹਿਗੁਰੂ॥ ਪੜੋਤੇ ਦੇ ਪੁੱਤ ਦੇ ਪੁੱਤ ਨੂੰ ਨੱਤਾਨੰਦ ਕਹਿੰਦੇ ਹਨ ਜੀ। ਪਰਮਪੂਜਨੀਕ ਸੱਚੇ ਵਾਹਿਗੁਰੂ ਪਾਰਬ੍ਰਹਮ ਸੁੰਦਰ ਭਗਵਾਨ ਸਤਿਗੁਰੂ ਸਾਹਿਬਾਨ ਜੀ ਦੀ ਸ਼ੁਭ ਸੱਚੀ ਅੰਮ੍ਰਿਤ ਬੰਸਾਵਲੀ ਵੀਚਾਰਨ ਲੱਗਿਆਂ, ਸੱਚੇ ਪਰਮਪੂਜਨੀਕ ਸੱਚੇ ਵਹਿਗੁਰੂ ਸੱਚੇ ਸਤਿਗੁਰੂ ਸਾਹਿਬਾਨ ਜੀ ਦੇ ਗੁਰਮੁਖਿ ਬ੍ਰਹਮ ਪੜੋਤੇ ਜੀ ਦੇ ਗੁਰਮੁਖਿ ਬ੍ਰਹਮ ਸਾਹਿਬਜ਼ਾਦੇ ਦੇ ਗੁਰਮੁਖਿ ਬ੍ਰਹਮ ਸਾਹਿਬਜ਼ਾਦੇ ਜੀ ਨੂੰ ਗੁਰਮੁਖਿ ਬ੍ਰਹਮ ਨੱਤਾਨੰਦ ਕਹਾਂਗੇ ਜੀ ਰਾਮਜੀ।
Vaaheguroo. A grandson’s son’s son is called a nataa-nand. When discussing utmost praiseworthy true Vaaheguroo, Lord, beautiful God, Satguroo Saahebaan Jee’s blessed, true, Amret family lineage, we will refer to true utmost praiseworthy, true Vaaheguroo, true Satguroo Saahebaan Jee’s Gurmukh Brahm grandson’s Gurmukh Brahm son’s Gurmukh Brahm son as Gurmukh Brahm nataa-nand.
ਨਾਦੀ ਔਲਾਦ ਅਨੁਸਾਰ ਗੁਰੁ ਸਮਰਥੁ ਅਪਾਰੁ ਗੁਰੁ; ਵਡਭਾਗੀ ਦਰਸਨੁ ਹੋਇ॥ ਪਰਮਪੂਜਨੀਕ ਸੱਚੇ ਬ੍ਰਹਮ ਕਰਤਾਰ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਸਾਹਿਬਜ਼ਾਦੇ, ਗੁਰੁ ਅਗੋਚਰੁ ਨਿਰਮਲਾ; ਗੁਰ ਜੇਵਡੁ. ਅਵਰੁ ਨ ਕੋਇ॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ।
According to naadee aulaad, guru samrathu Apaaru guru; vaddbhaagee darsanu hoe॥ utmost praiseworthy, true Brahm creator gur naanakdayv; goveⁿd roop॥8॥1॥ Jee’s noble, good-natured, true Gurmukh, true Lord, true beloved, true Saahebzaaday are guru Agocharu nermalaa; gur jayvaddu. Avaru na koe॥ utmost praiseworthy, true Brahm, true creator, true Satguroo Angaddayv Saaheb Jee.
ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਪੋਤ੍ਰੇ, ਗੁਰੁ ਕਰਤਾ ਗੁਰੁ ਕਰਣਹਾਰੁ; ਗੁਰਮੁਖਿ ਸਚੀ ਸੋਇ॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਅਮਰਦਾਸ ਸਾਹਿਬ ਜੀ। ਯਥਾ:- ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ॥
Their noble, good-natured, true, Gurmukh, true God, true beloved, true grandson are guru kartaa guru karannhaaru; gurmukhe sachee soe॥ utmost praiseworthy, true Brahm, true creator, true Satguroo Amardaas Saaheb Jee. Yathaa:- peYoo daaday jayvehaa; potaa parvaannu॥
ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਪੜੋਤੇ, ਗੁਰੁ ਤੀਰਥੁ. ਗੁਰੁ ਪਾਰਜਾਤੁ; ਗੁਰੁ. ਮਨਸਾ ਪੂਰਣਹਾਰੁ॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਰਾਮਦਾਸ ਸਾਹਿਬ ਜੀ।
Their noble, good-natured, true, Gurmukh, true God, true beloved, true great-grandson are guru teerathu. guru paarjaatu; guru. mansaa poorannhaaru॥ utmost praiseworthy, true Brahm, true creator, true Satguroo Raamdaas Saaheb Jee.
ਉਨੑਾਂ ਦੇ ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਸਾਹਿਬਜ਼ਾਦੇ, ਗੁਰੁ ਦਾਤਾ ਹਰਿ ਨਾਮੁ ਦੇਇ; ਉਧਰੈ ਸਭੁ ਸੰਸਾਰੁ॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਅਰਜਨਦੇਵ ਸਾਹਿਬ ਜੀ।
Their noble, good-natured, true, Gurmukh, true God, true beloved, true Saahebzaaday are guru daataa hare naamu daye; oudhrai sabhu saⁿsaaru॥ utmost praiseworthy, true Brahm, true creator, true Satguroo Arjandayv Saaheb Jee.
ਆਪ ਜੀ ਦੇ ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਸਾਹਿਬਜ਼ਾਦੇ, ਗੁਰੁ ਸਮਰਥੁ. ਗੁਰੁ ਨਿਰੰਕਾਰੁ; ਗੁਰੁ. ਊਚਾ ਅਗਮ ਅਪਾਰੁ॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ।
Their noble, good-natured, true, Gurmukh, true God, true beloved, true Saahebzaaday are guru samrathu. guru neraⁿkaaru; guru. oochaa Agam Apaaru॥ utmost praiseworthy, true Brahm, true creator, true Satguroo Hargobend Saaheb Jee.
ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਕਰਤਾਰ ਸੱਚੇ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਨੇਕ ਸਾਊ ਸੱਚੇ ਗੁਰਮੁਖਿ ਸੱਚੇ ਪਾਰਬ੍ਰਹਮ ਸੱਚੇ ਪਿਆਰੇ ਸੱਚੇ ਨੱਤਾਨੰਦ ਸੱਚੇ ਅੰਮ੍ਰਿਤ ਨਾਮ, ਪ੍ਰੇਮ ਰਸ, ਬੀਰਰਸ ਜੀ ਦੇ ਸੱਚੇ ਦਾਤੇ ਵਾਹਿਗੁਰੂ ਗੁਰ ਕੀ ਮਹਿਮਾ ਅਗਮ ਹੈ; ਕਿਆ ਕਥੈ ਕਥਨਹਾਰੁ॥੩॥ ਸਮਰੱਥ ਸੁਆਮੀ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਹਨ ਜੀ ਰਾਮਜੀ।
Utmost praiseworthy, true Brahm, true creator, true Satguroo gur naanakdayv; goveⁿd roop॥8॥1॥ Jee’s noble, good-natured, true, Gurmukh, true God, true beloved, true nataa-nand are the true giver of the true Amret Naam, loving essence, warrior spirit, Vaaheguroo gur kee mahemaa Agam hai; keaa kathai kathanhaaru॥3॥ powerful master kotte brahmandd ko tthakuru suaamee; Vaaheguroo Vaaheguroo Vaaheguroo Vaaheguroo Satguroo Satguroo Hargobend Saaheb Jee, Jee Raam Jee.